ਮੀਡੀਆ ਤੋਂ ਡਰੀ ਅਰਾਧਿਆ, ਐਸ਼ ਨੇ ਕੀਤਾ ਬਚਾਅ
ਏਬੀਪੀ ਸਾਂਝਾ | 20 Sep 2016 12:08 PM (IST)
1
2
3
ਹਾਲ ਹੀ ਵਿੱਚ ਐਸ਼ਵਰਿਆ ਨੂੰ ਬੇਟੀ ਅਰਾਧਿਆ ਨਾਲ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਪਰ ਇਸ ਵਾਰ ਐਸ਼ ਨੇ ਕੈਮਰਾ ਤੋਂ ਪਰਹੇਜ਼ ਕੀਤਾ।
4
5
6
7
ਵੈਸੇ ਤਾਂ ਅਰਾਧਿਆ ਮੀਡੀਆ ਫਰੈਂਡਲੀ ਹੈ ਪਰ ਇਸ ਵਾਰ ਉਹ ਕੁਝ ਡਰੀ ਹੋਈ ਸੀ।
8
ਦਰਸਲ ਕੈਮਰਾ ਨੂੰ ਵੇਖਕੇ ਅਰਾਧਿਆ ਕਾਫੀ ਡਰ ਗਈ ਜਿਸ ਤੋਂ ਬਾਅਦ ਐਸ਼ ਨੇ ਮੀਡੀਆ ਨੂੰ ਫੋਟੋ ਨਾ ਖਿੱਚਣ ਲਈ ਆਖਿਆ।