ਬੀ-ਟਾਊਨ ਦੀ ਧਮਾਕੇਦਾਰ ਪੀਕਐਂਡ ਪਾਰਟੀ, ਵੇਖੋ ਮਨਪਸੰਦ ਸਿਤਰਿਆਂ ਦੀਆਂ ਖ਼ਾਸ ਤਸਵੀਰਾਂ
ਏਬੀਪੀ ਸਾਂਝਾ
Updated at:
20 Jan 2019 05:14 PM (IST)
1
Download ABP Live App and Watch All Latest Videos
View In App2
3
4
5
6
7
ਪੁਨਿਤ ਮਲਹੋਤਰਾ ਦੀ ਪਾਰਟੀ ‘ਚ ਹੋਰ ਕੌਣ-ਕੌਣ ਆਇਆ ਤੁਸੀਂ ਵੀ ਵੇਖੋ।
8
ਯਸ਼ਰਾਜ ਬੈਨਰ ਦੀ ਫ਼ਿਲਮ ‘ਬੇਫਿਕਰੇ’ ਦੀ ਐਕਟਰ ਵਾਣੀ ਕਪੂਰ ਵੀ ਪਾਰਟੀ ‘ਚ ਹਿੱਸਾ ਲੈਂਦੀ ਨਜ਼ਰ ਆਈ।
9
ਪਾਰਟੀ ‘ਚ ਬਾਲੀਵੁੱਡ ਦੇ ਫੈਸ਼ਨ ਡਿਜ਼ਾਇਨਰ ਅਤੇ ਕਰਨ ਜੌਹਰ ਦੇ ਦੋਸਤ ਮਨੀਸ਼ ਮਲਹੋਤਰਾ ਵੀ ਕੂਲ ਅੰਦਾਜ਼ ‘ਚ ਪਹੁੰਚੇ।
10
ਇਸ ਪਾਰਟੀ ‘ਚ ‘SOTY-2’ ਦੇ ਹੀਰੋ ਟਾਈਗਰ ਸ਼ਰੌਫ ਫਾਰਮੇਲ ਡ੍ਰੈਸ ‘ਚ ਐਂਟਰ ਕੀਤੇ।
11
ਇਸ ਪਾਰਟੀ ‘ਚ ਫ਼ਿਲਮ ਦੀ ਲੀਡ ਐਕਟਰਸ ਅਨੰਨਿਆ ਪਾਂਡੇ ਗ੍ਰੀਨ ਕਲਰ ਦੀ ਡ੍ਰੈਸ ‘ਚ ਪਹੁੰਚੀ। ਅਨੰਨਿਆ ‘ਸਟੂਡੈਂਟ ਆਫ ਦ ਈਅਰ-2’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰ ਰਹੀ ਹੈ।
- - - - - - - - - Advertisement - - - - - - - - -