ਆਲੀਆ ਭੱਟ ਅਤੇ ਵਰੁਨ ਧਵਨ ਦੀ ਫਿਲਮ ਬਦਰੀਨਾਥ ਕੀ ਦੁਲਹਨੀਆ ਦੀ ਸ਼ੂਟਿੰਗ ਸਿਨਗਾਪੋਰ ਵਿੱਚ ਕੀਤੀ ਗਈ ਹੈ। ਇਹ ਦੋ ਸਿਤਾਰੇ ਇੱਕ ਈਵੈਂਟ ਦੌਰਾਨ ਸਿੰਗਾਪੋਰ ਟੂਰੀਜ਼ਮ ਨੂੰ ਪ੍ਰਮੋਟ ਕਰਦੇ ਨਜ਼ਰ ਆਏ, ਵੇਖੋ ਤਸਵੀਰਾਂ।