✕
  • ਹੋਮ

ਸਿਕਸ ਪੈਕ ਐਬਜ਼ ਨਾਲ ਮਰਦਾਂ ਨੂੰ ਦਿੰਦੀ ਮਾਤ ਇਹ ਹਸੀਨਾ

ਏਬੀਪੀ ਸਾਂਝਾ   |  05 Nov 2017 02:58 PM (IST)
ਸਿਕਸ ਪੈਕ ਐਬਜ਼ ਨਾਲ ਮਰਦਾਂ ਨੂੰ ਦਿੰਦੀ ਮਾਤ ਇਹ ਹਸੀਨਾ
1

ਬਾਨੀ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।

2

ਔਰਤ ਹੋਣ ਦੇ ਬਾਵਜੂਦ ਉਹ ਸੋਹਣੀ ਦੇਹ ਨਾਲੋਂ ਮਜ਼ਬੂਤ ਸਰੀਰ ਨੂੰ ਜ਼ਿਆਦਾ ਤਰਜੀਹ ਦਿੰਦੀ ਹੈ।

3

ਤੁਹਾਨੂੰ ਦੱਸ ਦੇਈਏ ਕਿ ਬਾਨੀ ਜਿੰਮ ਵਿੱਚ ਕਸਰਤ ਕਰਨ ਦੀ ਸ਼ੌਕੀਨ ਹੈ। ਉਸ ਨੇ ਇੰਸਟਾਗ੍ਰਾਮ 'ਤੇ ਵਰਕਆਊਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

4

ਬਾਨੀ ਜੇ ਬਿੱਗ ਬੌਸ ਤੋਂ ਇਲਾਵਾ ਐਮ.ਟੀ.ਵੀ. ਦੇ ਸ਼ੋਅ ਰੋਡੀਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।

5

ਆਪਣੇ ਸਰੀਰ 'ਤੇ ਬਾਨੀ ਨੇ ਕਈ ਟੈਟੂ ਵੀ ਖੁਣਵਾਏ ਹੋਏ ਹਨ।

6

ਫਿੱਟਨੈਸ ਦੀ ਦਿਵਾਨੀ ਬਾਨੀ ਜੇ ਪ੍ਰਫੈਕਟ ਬਾਡੀ ਪਾਉਣ ਲਈ ਬਹੁਤ ਮਿਹਨਤ ਕਰਦੀ ਹੈ। ਬਾਨੀ ਆਪਣੇ ਸਿਕਸ ਪੈਕ ਐਬਜ਼ ਨਾਲ ਚੰਗੇ-ਚੰਗੇ ਫਿੱਟ ਲੋਕਾਂ ਨੂੰ ਵੀ ਮਾਤ ਦੇ ਦਿੰਦੀ ਹੈ।

7

ਇਸ ਵਾਰ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਇਹ ਤਸਵੀਰਾਂ ਹਨ, ਜੋ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

8

ਮਸ਼ਹੂਰ ਟੈਲੀਵਿਜ਼ਨ ਸ਼ੋਅ ਬਿੱਗ ਬੌਸ-10 ਦੀ ਮਸ਼ਹੂਰ ਪ੍ਰਤੀਯੋਗੀ ਬਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਾਨੀ ਆਪਣੀ ਫਿੱਟਨੈੱਸ ਬਾਰੇ ਕਾਫੀ ਜਾਗਰੂਕ ਹੈ।

  • ਹੋਮ
  • ਬਾਲੀਵੁੱਡ
  • ਸਿਕਸ ਪੈਕ ਐਬਜ਼ ਨਾਲ ਮਰਦਾਂ ਨੂੰ ਦਿੰਦੀ ਮਾਤ ਇਹ ਹਸੀਨਾ
About us | Advertisement| Privacy policy
© Copyright@2026.ABP Network Private Limited. All rights reserved.