✕
  • ਹੋਮ

'ਟੌਇਲਟ' ਨਾ ਹੋਣ ਕਰਕੇ ਸਹੁਰਾ ਘਰ ਛੱਡਣ ਵਾਲੀ ਭੂਮੀ ਫਿਰ ਬਣੀ ਦੁਲਹਨ, ਤਸਵੀਰਾਂ ਵਾਇਰਲ

ਏਬੀਪੀ ਸਾਂਝਾ   |  17 Dec 2017 05:45 PM (IST)
1

2

3

4

5

6

7

ਵੇਖੋ ਉਸ ਦੀਆਂ ਕੁਝ ਹੋਰ ਤਸਵੀਰਾਂ-

8

ਭੂਮੀ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

9

ਉਸ ਨੇ ਲਾੜੀ ਬਣ ਕੇ ਨਵਾਂ ਫ਼ੋਟੋਸ਼ੂਟ ਕਰਵਾਇਆ ਹੈ।

10

ਫ਼ਿਲਮਾਂ ਵਿੱਚ ਘਰੇਲੂ ਔਰਤ ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਈ ਭੂਮੀ ਦਿਨੋ ਦਿਨ ਆਪਣੇ ਆਪ ਵਿੱਚ ਨਿਖਾਰ ਲਿਆ ਰਹੀ ਹੈ।

11

ਹਿੱਟ 'ਤੇ ਹਿੱਟ ਫ਼ਿਲਮਾਂ ਦੇਣ ਵਾਲੀ ਇਸ ਬਾਲੀਵੁੱਡ ਅਦਾਕਾਰਾ ਦੇ ਅੰਦਾਜ਼ ਹੁਣ ਕਾਫੀ ਬਦਲ ਗਏ ਹਨ।

12

ਆਪਣੀਆਂ ਫ਼ਿਲਮਾਂ ਵਿੱਚ ਛੋਟੇ ਤੇ ਮੱਧ ਵਰਗੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਭੂਮੀ ਪੇਡਨੇਕਰ ਨੇ ਹਾਲ ਹੀ ਵਿੱਚ ਇੱਕ ਬ੍ਰਾਈਡਲ ਫ਼ੋਟੋਸ਼ੂਟ ਕਰਵਾਇਆ ਹੈ।

13

ਤਸਵੀਰਾਂ ਵਿੱਚ ਤੁਸੀਂ 'ਦਮ ਲਗਾ ਕੇ ਹਈਸ਼ਾ', 'ਟੌਇਲਟ ਇੱਕ ਪ੍ਰੇਮ ਕਥਾ' ਤੇ 'ਸ਼ੁਭ ਮੰਗਲ ਸਾਵਧਾਨ' ਵਰਗੀਆਂ ਫ਼ਿਲਮਾਂ ਦੀ ਅਦਾਕਾਰਾ ਭੂਮੀ ਪੇਡਨੇਕਰ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • 'ਟੌਇਲਟ' ਨਾ ਹੋਣ ਕਰਕੇ ਸਹੁਰਾ ਘਰ ਛੱਡਣ ਵਾਲੀ ਭੂਮੀ ਫਿਰ ਬਣੀ ਦੁਲਹਨ, ਤਸਵੀਰਾਂ ਵਾਇਰਲ
About us | Advertisement| Privacy policy
© Copyright@2025.ABP Network Private Limited. All rights reserved.