✕
  • ਹੋਮ

ਸਪਨਾ ਚੌਧਰੀ ਆਪਣੀ ਦਿੱਖ ਬਦਲ ਕੀਤਾ ਸਭ ਨੂੰ ਹੈਰਾਨ

ਏਬੀਪੀ ਸਾਂਝਾ   |  28 Jun 2018 12:21 PM (IST)
1

ਪਿਛਲੇ ਦਿਨੀਂ ਸਪਨਾ ਚੌਧਰੀ ਦੇ ਭਾਈ ਦਾ ਵਿਆਹ ਹੋਇਆ ਜਿਸ 'ਚ ਬਿਗ ਬਾਸ ਦੇ ਸਾਰੇ ਉਮੀਦਵਾਰ ਸ਼ਾਮਿਲ ਹੋਏ ਸਨ।

2

ਸਪਨਾ ਆਪਣੀ ਫਿੱਟਨੈਸ ਤੇ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦੇ ਰਹੀ ਹੈ।

3

ਬੀਤੇ ਦਿਨੀਂ ਸਪਨਾ ਨੇ ਰਾਖੀ ਸਾਵੰਤ ਨਾਲ ਬਨਾਰਸ 'ਚ ਸਪਾ ਨੇਤਾ ਦੇ ਬੇਟੇ ਦੇ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ ਸੀ।

4

ਇਸ ਆਈਟਮ ਡਾਂਸ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਾਲੀਵੁੱਡ ਡੈਬਿਊ ਦਾ ਇੰਤਜ਼ਾਰ ਹੈ।

5

'ਸੋਨੂੰ ਕੇ ਟੀਟੂ ਕੀ ਸਵੀਟੀ ਕੀ ਸ਼ਾਦੀ' 'ਚ ਆਈਟਮ ਗੀਤ 'ਤੇ ਡਾਂਸ ਕਰਕੇ ਜਿੱਥੇ ਸਪਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਉੱਥੇ ਹੀ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਵੀ ਆਪਣੀ ਹਾਜ਼ਰੀ ਲਵਾ ਦਿੱਤੀ।

6

ਬਿਗ ਬਾਸ 'ਚ ਆਉਣ ਤੋਂ ਬਾਅਦ ਸਪਨਾ ਦੇ ਪ੍ਰਸ਼ੰਸਕ ਕਾਫੀ ਵਧ ਗਏ ਹਨ।

7

ਇਨ੍ਹਾਂ ਤਸਵੀਰਾਂ 'ਚ ਸਪਨਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

8

ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

9

ਇਸ ਦੌਰਾਨ ਸਪਨਾ ਨੂੰ ਸੂਟ, ਸਾੜ੍ਹੀ ਤੇ ਲਹਿੰਗੇ ਜਿਹੀਆਂ ਪੋਸ਼ਾਕਾਂ ਤੋਂ ਹਟ ਕੇ ਵੈਸਟਰਨ ਲੁੱਕ 'ਚ ਦੇਖਿਆ ਗਿਆ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।

10

ਹਰਿਆਣਵੀ ਡਾਂਸਰ ਤੇ 'ਬਿਗ ਬਾਸ ਸੀਜ਼ਨ 11' ਦੀ ਉਮੀਦਵਾਰ ਰਹਿ ਚੁੱਕੀ ਸਪਨਾ ਚੌਧਰੀ ਆਪਣੇ ਬਾਲੀਵੁੱਡ ਡੈਬਿਊ ਨੂੰ ਲੈਕੇ ਸੁਰਖੀਆਂ 'ਚ ਹੈ।

  • ਹੋਮ
  • ਬਾਲੀਵੁੱਡ
  • ਸਪਨਾ ਚੌਧਰੀ ਆਪਣੀ ਦਿੱਖ ਬਦਲ ਕੀਤਾ ਸਭ ਨੂੰ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.