Big Boss: ਅੱਜ ਗ੍ਰੈਂਡ ਫਿਨਾਲੇ 'ਚ ਦਿੱਸੇਗਾ ਇਹ ਵੱਡਾ ਬਦਲਾਅ
ਏਬੀਪੀ ਸਾਂਝਾ | 14 Jan 2018 07:02 PM (IST)
1
ਜੇਤੂ ਦਾ ਐਲਾਨ ਅੱਜ ਸਵੇਰੇ 11 ਵਜੇ ਲਾਈਵ ਹੋ ਸਕਦਾ ਹੈ।
2
105 ਦਿਨ ਚੱਲੇ ਬਿੱਗ ਬੌਸ ਸੀਜ਼ਨ 11 ਵਿੱਚ 18 ਭਾਗੀਦਾਰਾਂ ਨੇ ਹਿੱਸਾ ਲਿਆ ਸੀ।
3
ਮੀਡੀਆ ਰਿਪੋਰਟ ਵਿੱਚ ਦਾਅਵਾ ਹੈ ਕਿ ਇਸ ਵਾਰ ਜੇਤੂ ਦਾ ਐਲਾਨ ਸਲਮਾਨ ਨਹੀਂ ਬਲਕਿ ਅਕਸ਼ੈ ਕੁਮਾਰ ਕਰੇਗਾ।
4
ਇਸ ਨਾਲ ਹੀ ਗ੍ਰੈਂਡ ਫਿਨਾਲੇ ਲਈ ਜਾਰੀ ਪ੍ਰੋਮੋ ਵਿੱਚੋਂ ਇਹੋ ਪਤਾ ਲੱਗ ਰਿਹਾ ਹੈ ਕਿ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਆਪਣੀ ਫ਼ਿਲਮ ਪੈਡਮੈਨ ਦੀ ਪ੍ਰੋਮੋਸ਼ਨ ਲਈ ਬਿੱਗ ਬੌਸ ਦੇ ਸੈੱਟ 'ਤੇ ਪਹੁੰਚਿਆ ਹੈ।
5
ਸ਼ੋਅ ਵਿੱਚ ਰੌਚਕਤਾ ਪੈਦਾ ਕਰਨ ਲਈ ਨਿਰਮਾਤਾਵਾਂ ਨੇ ਪੁਨੀਸ਼ ਸ਼ਰਮਾ ਦੀ ਘਰ ਤੋਂ ਛੁੱਟੀ ਕਰ ਦਿੱਤੀ ਹੈ। ਪੁਨਿਸ਼ ਸ਼ਰਮਾ ਦੇ ਜਾਣ ਤੋਂ ਬਾਅਦ ਵਿਕਾਸ ਗੁਪਤਾ, ਹਿਨਾ ਖਾਨ ਜਾਂ ਸ਼ਿਲਪਾ ਸ਼ਿੰਦੇ ਵਿੱਚੋਂ ਕੋਈ ਵੀ ਇੱਕ ਸੀਜ਼ਨ 11 ਦਾ ਜੇਤੂ ਬਣ ਸਕਦਾ ਹੈ।
6
ਰਿਐਲਿਟੀ ਸ਼ੋਅ ਅੱਜ ਬਿੱਗ ਬੌਸ ਸੀਜ਼ਨ 11 ਦੇ ਗ੍ਰੈਂਡ ਫਿਨਾਲੇ ਵਿੱਚ ਜੇਤੂ ਦਾ ਨਾਂ ਐਲਾਨਿਆ ਜਾਵੇਗਾ। ਇਸ ਸਮਾਗਮ ਵਿੱਚ ਨਿਰਮਾਤਾਵਾਂ ਨੇ ਇਹ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।