✕
  • ਹੋਮ

ਸੋਨਮ ਕਪੂਰ ਨੇ ਲਈ ਇੰਸਟਾਗ੍ਰਾਮ 'ਤੇ ਤਸਵੀਰਾਂ ਦੀ ਝੜੀ

ਏਬੀਪੀ ਸਾਂਝਾ   |  14 Jan 2018 02:05 PM (IST)
1

2

ਤੁਸੀਂ ਉੱਪਰ ਤਸਵੀਰਾਂ ਵਿੱਚ ਦੇਖਿਆ ਕਿ ਸੋਨਮ ਨਾਈਟ ਸੂਟ ਵਿੱਚ ਵੀ ਸਟਾਈਲਿਸ਼ ਤੇ ਖੂਬਸੂਰਤ ਲੱਗ ਸਕਦੀ ਹੈ ਤੇ ਵੈਸਟਰਨ ਡਰੈਸ ਵਿੱਚ ਵੀ।

3

ਸੋਨਮ ਸੋਸ਼ਲ ਮੀਡੀਆ ਖ਼ਾਸ ਤੌਰ 'ਤੇ ਇੰਸਟਾਗਰਾਮ ਉੱਪਰ ਕਾਫੀ ਐਕਟਿਵ ਰਹਿੰਦੀ ਹੈ। ਸ਼ਨੀਵਾਰ ਨੂੰ ਸੋਨਮ ਨੇ ਆਪਣੇ ਅਕਾਊਂਟ 'ਤੇ ਚੰਦ ਘੰਟਿਆਂ ਵਿੱਚ ਕਈ ਤਸਵੀਰਾਂ ਸ਼ੇਅਰ ਕੀਤੀਆਂ।

4

ਫਿਲਮ ਵਿੱਚ ਸੋਨਮ ਕਪੂਰ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਤੇ ਰਾਧਿਕਾ ਆਪਟੇ ਦੇ ਨਾਲ ਸਕਰੀਨ ਸਪੇਸ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

5

ਫਿਲਮ ਦੇ ਪ੍ਰਮੋਸ਼ਨ ਲਈ ਸਿਨੇਮਾ ਨੂੰ ਜਿੱਥੇ ਦੇਸ਼ ਦੇ ਕਈ ਸ਼ਹਿਰਾਂ ਲਈ ਟਰੈਵਲ ਕਰਨਾ ਪੈ ਰਿਹਾ ਹੈ, ਉੱਥੇ ਹੀ ਆਏ ਦਿਨ ਮੀਡੀਆ ਨਾਲ ਵੀ ਰੂ-ਬਰੂ ਹੋਣਾ ਪੈ ਰਿਹਾ ਹੈ।

6

ਇਨ੍ਹੀਂ ਦਿਨੀਂ ਸੋਨਮ ਕਪੂਰ ਆਪਣੀ ਅਗਾਮੀ ਫਿਲਮ ਪੈਡਮੈਨ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਫਿਲਮ ਇਸੇ ਹੀ ਮਹੀਨੇ ਦੀ 25 ਤਾਰੀਖ ਨੂੰ ਰਿਲੀਜ਼ ਹੋ ਰਹੀ ਹੈ।

7

ਸੋਨਮ ਕਪੂਰ ਦੇ ਫੈਸ਼ਨ ਸੈਂਸ ਤੋਂ ਭਲਾ ਕੌਣ ਵਾਕਫ ਨਹੀਂ। ਬਾਲੀਵੁੱਡ ਵਿੱਚ ਉਹ ਆਪਣੀ ਕਲਾਕਾਰੀ ਨੂੰ ਲੈ ਕੇ ਘੱਟ ਤੇ ਸਟਾਈਲ ਨੂੰ ਲੈ ਕੇ ਵਧੇਰੇ ਚਰਚਾ ਵਿੱਚ ਰਹਿੰਦੀ ਹੈ।

8

ਸੋਨਮ ਕਪੂਰ ਦਾ ਨਾਮ ਉਨ੍ਹਾਂ ਚੋਣਵੀਆਂ ਅਦਾਕਾਰਾਂ ਵਿੱਚ ਸ਼ੁਮਾਰ ਹੈ ਜੋ ਖੂਬਸੂਰਤ ਤੇ ਸਟਾਈਲਿਸ਼ ਹਨ।

9

ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬੇਹੱਦ ਸਟਾਈਲਿਸ਼ ਲੱਗੀ ਤੇ ਰਿਲੈਕਸਡ ਵੀ ਨਜ਼ਰ ਆਈ।

  • ਹੋਮ
  • ਬਾਲੀਵੁੱਡ
  • ਸੋਨਮ ਕਪੂਰ ਨੇ ਲਈ ਇੰਸਟਾਗ੍ਰਾਮ 'ਤੇ ਤਸਵੀਰਾਂ ਦੀ ਝੜੀ
About us | Advertisement| Privacy policy
© Copyright@2025.ABP Network Private Limited. All rights reserved.