ਜਿੰਮ 'ਚ ਪਸੀਨਾ ਵਹਾਉਣ ਦੀ ਸ਼ੌਕੀਨ ਸਾਰਾ ਅਲੀ ਖ਼ਾਨ
ਏਬੀਪੀ ਸਾਂਝਾ | 13 Jan 2018 05:23 PM (IST)
1
ਭਾਵੇਂ ਸੋਸ਼ਲ ਮੀਡੀਆ 'ਤੇ ਉਸ ਦੀ ਮੌਜੂਦਗੀ ਹੋਵੇ ਜਾਂ ਫਿਰ ਪਾਰਟੀ-ਫੰਕਸ਼ਨ ਵਿੱਚ ਉਸ ਦਾ ਸ਼ਰੀਕ ਹੋਣਾ, ਸਾਰਾ ਜਿੱਥੇ ਵੀ ਜਾਂਦੀ ਹੈ ਕੈਮਰੇ ਦੀ ਨਜ਼ਰ ਉਸ 'ਤੇ ਹੀ ਰਹਿੰਦੀ ਹੈ।
2
ਉਸ ਦੀਆਂ ਤਾਜ਼ਾ ਤਸਵੀਰਾਂ ਮੁੰਬਈ ਤੋਂ ਆਈਆਂ ਹਨ।
3
ਤਸਵੀਰਾਂ ਉਸ ਵੇਲੇ ਖਿੱਚੀਆਂ ਗਈਆਂ ਜਦੋਂ ਉਹ ਜਿੰਮ ਤੋਂ ਬਾਹਰ ਨਿਕਲ ਰਹੀ ਸੀ।
4
ਖਾਸ ਕਰ ਕੇ ਜਦ ਤੋਂ ਇਹ ਗੱਲ ਸਾਹਮਣੇ ਆਈ ਹੀ ਕਿ ਸਾਰਾ ਜਲਦ ਹੀ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਵਾਲੀ ਹੈ, ਉਦੋਂ ਤੋਂ ਉਸ ਦੀ ਚਰਚਾ ਵੀ ਵਧ ਗਈ ਹੈ।
5
ਸੈਫ਼ ਅਲੀ ਖ਼ਾਨ ਦੀ ਧੀ ਸਾਰਾ ਜਲਦੀ ਹੀ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਹੈ।
6
ਸੁਪਰਹਿੱਟ ਫ਼ਿਲਮ ਧੋਨੀ-ਦ ਅਨਟੋਲਡ ਸਟੋਰੀ ਦੇ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫ਼ਿਲਮ ਕੇਦਾਰਨਾਥ ਤੋਂ ਸਾਰਾ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।
7
ਸਾਰਾ ਦੇ ਫੈਨਸ ਨੂੰ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
8
24 ਸਾਲ ਦੀ ਸਾਰਾ ਤੋਂ ਹਿੰਦੀ ਸਿਨੇਮਾ ਇੰਡਸਟਰੀ ਨੂੰ ਬਹੁਤ ਸਾਰੀਆਂ ਉਮੀਦਾਂ ਹਨ।
9