ਫਿਰ ਆਈ ਰੈਂਪ 'ਤੇ ਬਿਪਾਸ਼ਾ, ਵੇਖੋ ਖਾਸ ਤਸਵੀਰਾਂ
ਏਬੀਪੀ ਸਾਂਝਾ
Updated at:
12 Sep 2017 03:12 PM (IST)
1
ਦੱਸ ਦੇਈਏ ਬਿਪਾਸ਼ਾ ਬਸੁ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ-ਸਟਾਪ ਬਣ ਦੇ ਆਈ ਸੀ। ਇਸ ਦੌਰਾਨ ਸਾਰਿਆਂ ਦਾ ਧਿਆਨ ਉਨ੍ਹਾਂ 'ਤੇ ਹੀ ਰਿਹਾ।
Download ABP Live App and Watch All Latest Videos
View In App2
ਬਿਪਾਸ਼ਾ ਤੇ ਕਰਨ ਨੂੰ 2015 ਰਿਲੀਜ਼ ਹੋਈ ਫ਼ਿਲਮ 'ਅਲੋਨ' ਵਿੱਚ ਇਕੱਠਿਆਂ ਵੇਖਿਆ ਗਿਆ ਸੀ।
3
ਅੱਗੇ ਵੇਖੋ ਬਿਪਾਸ਼ਾ ਦੀਆਂ ਹੋਰ ਤਸਵੀਰਾਂ..!
4
ਦੱਸਣਾ ਬਣਦਾ ਹੈ ਕਿ ਬੰਬੇ ਟਾਇਮਜ਼ ਫੈਸ਼ਨ ਵੀਕ ਵਿੱਚ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਵੀ ਵਿਖਾਈ ਦਿੱਤੀ ਸੀ।
5
ਫਿਲਹਾਲ ਉਨ੍ਹਾਂ ਕੋਲ ਕੋਈ ਫਿਲਮ ਨਹੀਂ ਹੈ।
6
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਬਿਪਾਸ਼ਾ ਨੇ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਵਿਆਹ ਕਰ ਲਿਆ ਸੀ।
7
38 ਸਾਲਾ ਬਿਪਾਸ਼ਾ ਬਸੂ ਬਾਲੀਵੁੱਡ ਵਿੱਚ ਆਪਣੀ ਸੁੰਦਰ ਬਾਡੀ ਲਈ ਮਸ਼ਹੂਰ ਹਨ।
8
ਉਹ ਕਾਫੀ ਖੂਬਸੂਰਤ ਲੱਗ ਰਹੇ ਸਨ।
9
ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਰੈਂਪ 'ਤੇ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਬਿਪਾਸ਼ਾ ਬਸੂ ਨੇ ਵੀ ਆਪਣਾ ਜਲਵਾ ਬਿਖੇਰਿਆ। ਵੇਖੋ ਉਨ੍ਹਾਂ ਦੀਆਂ ਕੁਝ ਤਸਵੀਰਾਂ...
- - - - - - - - - Advertisement - - - - - - - - -