'ਅਰਬਨ ਜਿਪਸੀ' 'ਚ ਨਿਮਰਤ ਕੌਰ ਦੀ ਧਮਾਲ
Download ABP Live App and Watch All Latest Videos
View In Appਉਨ੍ਹਾਂ ਦੀ ਅਕਸ਼ੈ ਕੁਮਾਰ ਨਾਲ ਬਣਾਈ ਫ਼ਿਲਮ 'ਏਅਰਲਿਫਟ' ਕਾਫੀ ਮਕਬੂਲ ਹੋਈ ਸੀ।
ਨਿਮਰਤ ਨੇ ਰਿਤੇਸ਼ ਬਤਰਾ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਲੰਚਬਾਕਸ' ਵਿੱਚ ਵੀ ਕੰਮ ਕੀਤਾ ਹੋਇਆ ਹੈ।
ਫੋਟੋਗ੍ਰਾਫਰ ਬਿਕਰਮਜੀਤ ਬੋਸ ਤੇ ਵੀਡੀਓਗ੍ਰਾਫਰ ਕ੍ਰਿਸਟਿਨਾ ਮੈਕਗਲਿਵੇ ਨੇ ਨਿਮਰਤ ਨਾਲ ਮਿਲਕੇ ਇਹ ਕੰਪੇਨ ਸ਼ੂਟ ਕੀਤਾ।
ਨਿਮਰਤ ਇਸ ਰਿਤੂ ਕੁਮਾਰ ਬ੍ਰਾਂਡ ਨਾਲ ਜੁੜ ਕੇ ਕਾਫੀ ਖੁਸ਼ ਹੈ। ਇਸ ਕੁਲੈਕਸ਼ਨ ਦਾ ਨਾਂ 'ਅਰਬਨ ਜਿਪਸੀ' ਹੈ।
ਇਸ ਕੁਲੈਕਸ਼ਨ ਨਾਲ ਨਿਮਰਤ ਕੌਰ ਦੇ ਜੁੜਨ ਬਾਰੇ ਗੱਲਬਾਤ ਕਰਦਿਆਂ ਬ੍ਰਾਂਡ ਦੇ ਸੀ.ਈ.ਓ. ਅਮਰੀਸ਼ ਕੁਮਾਰ ਨੇ ਕਿਹਾ ਕਿ ਇਸ ਕੁਲੈਕਸ਼ਨ ਦਾ ਡਿਜ਼ਾਇਨ ਲੋਕਾਂ ਦੇ ਬੈਕਗ੍ਰਾਊਂਡ ਤੇ ਲਾਈਫ਼ਸਟਾਈਲ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ।
ਨਵੀਂ ਦਿੱਲੀ: ਅਦਾਕਾਰਾ ਨਿਮਰਤ ਕੌਰ ਡਿਜ਼ਾਈਨਰ ਬ੍ਰਾਂਡ ਰਿਤੂ ਕੁਮਾਰ ਦੇ ਨਵੇਂ ਔਟਮ-ਵਿੰਟਰ 2017 ਕੁਲੈਕਸ਼ਨ ਦੇ ਨਵੇਂ ਕੰਪੇਨ ਨਾਲ ਜੁੜ ਗਈ ਹੈ।
ਅੱਗੇ ਵੇਖੋ ਨਿਮਰਤ ਦੀਆਂ ਕੁਝ ਹੋਰ ਤਸਵੀਰਾਂ।
- - - - - - - - - Advertisement - - - - - - - - -