ਪਹਿਲਾਂ ਕਦੇ ਦੇਖਿਆ ਸੰਨੀ ਲਿਓਨੀ ਦਾ ਇਹ ਰੂਪ..?
ਏਬੀਪੀ ਸਾਂਝਾ | 11 Sep 2017 06:30 PM (IST)

1
2
ਸੰਨੀ ਨੇ ਇੱਥੇ ਮੰਨੇ ਪ੍ਰਮੰਨੇ ਡਿਜ਼ਾਈਨਰ ਰਿਆਜ਼ ਗੰਗਜੀ ਲਈ ਰੈਂਪ ਵਾਕ ਕੀਤੀ।
3
4
5
6
7
8
ਇਸ ਤੋਂ ਬਾਅਦ ਉਨ੍ਹਾਂ ਕੁਝ ਤਸਵੀਰਾਂ ਆਪਣੇ ਪਤੀ ਡੇਨੀਅਲ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ।
9
10
11
12
13
ਸੰਨੀ ਲਿਓਨੀ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ-ਸਟਾਪਰ ਬਣ ਕੇ ਆਈ।
14
15
ਨੀਲੇ ਰੰਗ ਦੇ ਲਹਿੰਗੇ ਵਾਲੀ ਪੋਸ਼ਾਕ ਵਿੱਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
16
ਕੱਲ੍ਹ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਰੈਂਪ 'ਤੇ ਸਿਤਾਰਿਆਂ ਨੇ ਆਪਣੇ ਜਲਵੇ ਬਿਖੇਰੇ ਪਰ ਸਾਰਿਆਂ ਦੀਆਂ ਨਜ਼ਰਾਂ ਸੰਨੀ ਲਿਓਨ 'ਤੇ ਰਹੀਆਂ।