ਨੋਟ ਬੈਨ ਤੋਂ ਬਾਅਦ ਬਿਪਾਸ਼ਾ ਨੇ ਲਏ ਛੁੱਟੇ ਉਧਾਰ !
ਕਪਿਲ ਸ਼ਰਮਾ ਨੇ ਲਿੱਖਿਆ, ਏਟੀਐਮ ਦੇ ਬਾਹਰ ਮੈਂ ਕਦੇ ਵੀ ਲੰਮੀਆਂ ਕਤਾਰਾਂ ਨਹੀਂ ਵੇਖਿਆਂ। ਤੁਹਾਡੇ ਤੇ ਮਾਨ ਹੈ ਮੋਦੀ ਜੀ।
ਅਜੇ ਦੇਵਗਨ ਨੇ ਲਿੱਖਿਆ,ਸੌ ਸੁਨਾਰ ਕੀ ਅਤੇ ਇੱਕ ਲੁਹਾਰ ਦੀ।
ਰਜਨੀਕਾਂਥ ਨੇ ਲਿੱਖਿਆ ਕਿ ਇਹ ਦੇਸ਼ ਲਈ ਬਿਹਤਰੀਨ ਕਦਮ ਹੈ।
ਨੋਟ ਬੈਨ ਤੋਂ ਬਾਅਦ ਸਿਰਫ ਆਮ ਆਦਮੀ ਨੂੰ ਹੀ ਨਹੀਂ ਬਲਕਿ ਸੈਲੇਬ੍ਰਿਟੀਸ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ।
ਬਿਪਾਸ਼ਾ ਬਾਸੂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਅੰਡੇ ਖਰੀਦਨ ਲਈ ਪੈਸੇ ਉਧਾਰ ਲੈਣੇ ਪਏ।
ਅਜੇ ਦੇਵਗਨ ਨੇ ਲਿੱਖਿਆ,ਸੌ ਸੁਨਾਰ ਕੀ ਅਤੇ ਇੱਕ ਲੁਹਾਰ ਦੀ।
ਕਪਿਲ ਸ਼ਰਮਾ ਨੇ ਲਿੱਖਿਆ, ਏਟੀਐਮ ਦੇ ਬਾਹਰ ਮੈਂ ਕਦੇ ਵੀ ਲੰਮੀਆਂ ਕਤਾਰਾਂ ਨਹੀਂ ਵੇਖਿਆਂ। ਤੁਹਾਡੇ ਤੇ ਮਾਨ ਹੈ ਮੋਦੀ ਜੀ।
ਨਿਰਦੇਸ਼ਕ ਕਰਨ ਜੋਹਰ ਨੇ ਲਿੱਖਿਆ, ਇਹ ਪੀਐਮ ਮੋਦੀ ਦਾ ਮਾਸਟਰ ਸਟ੍ਰੋਕ ਹੈ।
ਗਾਇਕ ਕੈਲਾਸ਼ ਖੇਰ ਨੇ ਲਿੱਖਿਆ,ਇਹ ਇਤਿਹਾਸਕ ਕਦਮ ਹੈ। ਮੋਦੀ ਜੀ ਰੱਬ ਤੁਹਾਡੇ ਤੇ ਕਿਰਪਾ ਕਰੇ।
ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਲਿੱਖਿਆ,ਮੈਂ ਕਦੇ ਵੀ ਕਿਸੇ ਨੇਤਾ ਨੂੰ ਇਹਨਾਂ ਸਾਹਸੀ ਕਦਮ ਲੈਂਦੇ ਹੋਏ ਨਹੀਂ ਵੇਖਿਆ।
ਅਮਿਤਾਭ ਬੱਚਨ ਨੇ ਲਿੱਖਿਆ ਕਿ ਉਹਨਾਂ ਦੀ ਫਿਲਮ ਪਿੰਕ ਕਰਕੇ ਨੋਟਾਂ ਦਾ ਰੰਗ ਵੀ ਪਿੰਕ ਹੋ ਗਿਆ।
ਰਜਨੀਕਾਂਥ ਨੇ ਲਿੱਖਿਆ ਕਿ ਇਹ ਦੇਸ਼ ਲਈ ਬਿਹਤਰੀਨ ਕਦਮ ਹੈ।
ਪਰੇਸ਼ਾਨੀ ਤੋਂ ਇਲਾਵਾ ਬਾਲੀਵੁੱਡ ਨੇ ਮੋਦੀ ਜੀ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਵੀ ਕੀਤੀ ਹੈ। ਤਸਵੀਰਾਂ ਵਿੱਚ ਵੇਖੋ, ਕਿੰਨੇ ਕੀ ਕਿਹਾ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇਸ ਤਸਵੀਰ ਰਾਹੀਂ ਇਹ ਲਿੱਖ ਦਿੱਤਾ ਉਹ ਅੱਜ ਦੀ ਰੋਟੀ ਤਾਂ ਖਾ ਹੀ ਲੈਣਗੇ।