ਗੋਆ ਵਿੱਚ ਯੋਗ ਕਰ ਰਹੀ ਮਨੀਸ਼ਾ
ਏਬੀਪੀ ਸਾਂਝਾ | 09 Nov 2016 11:39 AM (IST)
1
ਅਦਾਕਾਰਾ ਮਨੀਸ਼ਾ ਕੋਏਰਾਲਾ ਅੱਜ ਕਲ ਗੋਆ ਵਿੱਚ ਆਪਣੇ ਦੋਸਤਾਂ ਨਾਲ ਯੋਗਾ ਕਰ ਰਹੀ ਹੈ।
2
3
ਮਨੀਸ਼ਾ ਕੈਨਸਰ ਤੋਂ ਲੜ ਚੁਕੀ ਹਨ ਅਤੇ ਹੁਣ ਬਿਲਕੁਲ ਸਿਹਤਮੰਦ ਹਨ।
4
ਮਨੀਸ਼ਾ ਕਾਫੀ ਸਮੇਂ ਬਾਅਦ ਫਿਰ ਤੋਂ ਜਲਦ ਬਾਲੀਵੁੱਡ ਪਰਦੇ 'ਤੇ ਨਜ਼ਰ ਆਵੇਗੀ।
5
ਕੁਝ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ।