ਸ਼ਾਹਰੁਖ ਅਨੁਸ਼ਕਾ ਦੀ ਯਾਦਗਾਰ ਮੁਲਾਕਾਤ
ਏਬੀਪੀ ਸਾਂਝਾ | 09 Nov 2016 11:25 AM (IST)
1
2
ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਹਾਲ ਹੀ ਵਿੱਚ ਸ਼ੋਅ 'ਯਾਰੋਂ ਕੀ ਬਾਰਾਤ' ਵਿੱਚ ਨਜ਼ਰ ਆਏ, ਜਿੱਥੇ ਉਹਨਾਂ ਨੇ ਜਮਕਰ ਮਸਤੀ ਕੀਤੀ, ਵੇਖੋ ਤਸਵੀਰਾਂ।
3
ਫਿਲਮ ਦਾ ਨਾਮ ਸੀ 'ਰੱਬ ਨੇ ਬਣਾ ਦੀ ਜੋੜੀ'
4
ਅਨੁਸ਼ਕਾ ਨੇ ਆਪਣੀ ਡੈਬਿਊ ਬਾਲੀਵੁੱਡ ਫਿਲਮ ਸ਼ਾਹਰੁਖ ਖਾਨ ਨਾਲ ਹੀ ਕੀਤੀ ਸੀ।
5
ਇਹ ਦੋਵੇਂ ਜਲਦ ਇਮਤੀਆਜ਼ ਅਲੀ ਦੀ ਫਿਲਮ 'ਦ ਰਿੰਗ' ਵਿੱਚ ਵੀ ਨਜ਼ਰ ਆਉਣਗੇ।