ਦਿਲਜੀਤ ਨੂੰ ਨਹੀਂ ਕੋਈ ਟੈਨਸ਼ਨ !
ਏਬੀਪੀ ਸਾਂਝਾ | 09 Nov 2016 05:54 PM (IST)
1
ਨਾਲ ਹੀ ਦਿਲਜੀਤ ਨੇ ਇਸ ਤਸਵੀਰ ਰਾਹੀਂ ਇਹ ਵੀ ਲਿੱਖ ਦਿੱਤਾ ਉਹ ਅੱਜ ਦੀ ਰੋਟੀ ਤਾਂ ਖਾ ਹੀ ਲੈਣਗੇ।
2
3
4
5
6
7
8
ਦਿਲਜੀਤ ਨੇ ਹਾਲ ਹੀ ਵਿੱਚ ਗੁਰਦਾਸ ਮਾਨ ਨਾਲ ਦਿੱਲੀ ਵਿੱਚ ਪਰਫੌਰਮੰਸ ਦਿੱਤੀ ਸੀ। ਉਸ ਦੀਆਂ ਤਸਵੀਰਾਂ ਸਾੰਝੀਆਂ ਕਰਕੇ ਦਿਲਜੀਤ ਨੇ ਆਪਣੇ ਫੈਨਸ ਨਾਲ ਖੁਸ਼ੀ ਸਾਂਝੀ ਕੀਤੀ,ਮਾਰੋ ਨਜ਼ਰ।
9
ਦਿਲਜੀਤ ਦੋਸਾਂਝ ਨੇ ਆਪਣੇ ਫੇਸਬੁੱਕ ਪੇਜ 'ਤੇ 9/11 ਨੂੰ ਹੋਏ ਦੋ ਇਹਮ ਮੁੱਦਿਆਂ ਬਾਰੇ ਗੱਲ ਕੀਤੀ। ਨੋਟ ਬੈਨ ਅਤੇ ਟਰੰਪ ਦੇ ਰਾਸ਼ਟ੍ਰਪਤੀ ਬਨਣ 'ਤੇ ਉਹਨਾਂ ਲਿੱਖਿਆ, ਕਿ ਜ਼ਿੰਦਗੀ ਤਾਂ ਚੱਲਦੀ ਹੀ ਰਹਿੰਦੀ ਹੈ, ਕੋਈ ਬਹੁਤਾ ਫਰਕ ਨਹੀਂ ਪੈਂਦਾ।