ਇਹਨਾਂ ਨੂੰ ਘੁੰਮਣ ਤੋਂ ਵੇਲ੍ਹ ਨਹੀਂ
ਏਬੀਪੀ ਸਾਂਝਾ | 30 Jun 2016 03:02 PM (IST)
1
2
ਬਿਪਾਸ਼ਾ ਅਤੇ ਕਰਨ ਅਕਸਰ ਘੁੰਮਦੇ ਫਿਰਦੇ ਨਜ਼ਰ ਆਉਂਦੇ ਹਨ।
3
ਬਿਪਾਸ਼ਾ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।
4
ਹਾਲ ਹੀ ਵਿੱਚ ਵਿਆਹਾ ਗਈ ਜੋੜੀ ਵੈਸੇ ਤਾਂ ਸਪੇਨ ਆਈਫਾ ਐਵਾਰਡਸ ਲਈ ਗਈ ਸੀ ਪਰ ਉਸ ਜਸ਼ਨ ਤੋਂ ਬਾਅਦ ਆਪਣਾ ਹੀ ਇੰਜੌਏ ਕਰ ਰਹੇ ਹਨ।
5
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਮੈਡਰਿਡ ਵਿੱਚ ਛੁੱਟਿਆਂ ਮਨਾ ਰਹੇ ਹਨ।