✕
  • ਹੋਮ

ਹੁਣ ਸਿਕਊਰਟੀ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ 'ਪਟਿਆਲਾ ਹਾਊਸ' ਦਾ ਅਦਾਕਾਰ

ਏਬੀਪੀ ਸਾਂਝਾ   |  19 Mar 2019 04:20 PM (IST)
1

ਇਸ ਤੋਂ ਬਾਅਦ ਮਾਂ-ਪਿਓ ਤੇ ਸਹੁਰਾ-ਸੱਸ ਕੋਈ ਵੀ ਨਹੀਂ ਰਿਹਾ। ਪੂਰੀ ਤਰ੍ਹਾਂ ਇਕੱਲੇ ਹੋਏ ਸਵੀ ਹੁਣ ਸਿਕਊਰਟੀ ਹਾਊਸ ‘ਚ 12 ਘੰਟੇ ਸਿਕਊਰਟੀ ਗਾਰਡ ਦੀ ਸ਼ਿਫਟ ਕਰਦੇ ਹਨ।

2

ਇਸ ਕਾਰਨ ਕੰਮ ਖ਼ਤਮ ਹੋ ਗਿਆ। ਆਪਣੀ ਲਾਈਫ ਦੇ ਸਭ ਤੋਂ ਬੁਰੇ ਸਮੇਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਆਪਣੀ ਵਾਈਫ ਨੂੰ ਖੋਹਣਾ ਮੇਰੇ ਲਈ ਸਭ ਤੋਂ ਮੁਸ਼ਕਲ ਸਮਾਂ ਸੀ।

3

ਸਵੀ ਨੇ ਕਿਹਾ ਕਿ ਮੈਨੂੰ ਕੰਮ ਦੀ ਕਮੀ ਨਹੀਂ ਹੋਈ। ਮੈਨੂੰ ਹੀ ਸਭ ਛੱਡਣਾ ਪਿਆ ਕਿਉਂਕਿ ਮੈਂ ਕਰ ਨਹੀਂ ਪਾ ਰਿਹਾ ਸੀ। ਮੇਰੀ ਹੈਲਥ ਪ੍ਰੋਬਲਮ ਵਧ ਗਈ।

4

ਇਸ ਤੋਂ ਬਾਅਦ 'ਬਲੈਕ ਫ੍ਰਾਈਡੇ' ‘ਚ ਕੰਮ ਕੀਤਾ। ਫੇਰ ਯਸ਼ਰਾਜ, ਸੁਭਾਸ਼ ਜੀ ਤੇ ਨਿਖਿਲ ਅਡਵਾਨੀ ਨਾਲ ਫ਼ਿਲਮ ‘ਪਟਿਆਲਾ ਹਾਉਸ’ ‘ਚ ਕੰਮ ਕੀਤਾ।

5

ਲਖਨਊ ਤੋਂ ਸਕੂਲਿੰਗ ਕਰ ਚੁੱਕੇ ਸਵੀ ਚੰਡੀਗੜ੍ਹ ਆ ਗਏ। ਗ੍ਰੈਜੂਏਸ਼ਨ ਦੌਰਾਨ ਮਾਡਲਿੰਗ ਦੇ ਆਫਰ ਆਏ। ਇਸ ਤੋਂ ਬਾਅਦ ਲਖਨਊ ਤੋਂ ਉਨ੍ਹਾਂ ਨੇ ਲਾਅ ਦੀ ਪੜ੍ਹਾਈ ਕੀਤੀ ਤੇ ਨਾਲ-ਨਾਲ ਥਿਏਟਰ ‘ਚ ਐਕਟਿਵ ਰਹੇ।

6

ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਫ਼ਿਲਮਾਂ ‘ਚ ਆਉਣ ਦੀ ਕਹਾਣੀ ਦੱਸਦੇ ਹੋਏ ਕਿਹਾ, “ਜਦੋਂ ਸੰਘਰਸ਼ ਕਰ ਰਿਹਾ ਸੀ ਤਾਂ ਅਨੁਰਾਗ ਨੇ ਆਪਣੀ ਫ਼ਿਲਮ ‘ਪੰਜ’ ‘ਚ ਲਿਆ ਪਰ ਫ਼ਿਲਮ ਰਿਲੀਜ਼ ਨਹੀਂ ਹੋਈ।

7

ਸਵੀ ਸਿੱਧੂ ਨੇ 'ਪਟਿਆਲਾ ਹਾਊਸ' ਤੇ 'ਬੇਵਕੂਫੀਆਂ' ਜਿਹੀ ਫ਼ਿਲਮਾਂ ਕੀਤੀਆਂ। ਉਹ ਵਕਤ ਦੀ ਮਾਰ ਝੱਲ ਹੁਣ ਸਿਕਊਰਟੀ ਗਾਰਡ ਦਾ ਕੰਮ ਕਰ ਰਹੇ ਹਨ।

  • ਹੋਮ
  • ਬਾਲੀਵੁੱਡ
  • ਹੁਣ ਸਿਕਊਰਟੀ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ 'ਪਟਿਆਲਾ ਹਾਊਸ' ਦਾ ਅਦਾਕਾਰ
About us | Advertisement| Privacy policy
© Copyright@2025.ABP Network Private Limited. All rights reserved.