ਐਵਾਰਡ ਸ਼ੋਅ ‘ਚ ਇੱਕ-ਦੂਜੇ ਨੂੰ ਇੰਝ ਮਾਤ ਦਿੰਦੀਆਂ ਨਜ਼ਰ ਆਈਆਂ ਦੋ ਭੈਣਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਅੱਜ ਸੋਸ਼ਲ ਮੀਡੀਆ ‘ਤੇ ਕਪੂਰ ਸਿਸਟਰਸ ਦੀ ਇਹ ਤਸਵੀਰ ਛਾਈ ਹੋਈ ਹੈ।
Download ABP Live App and Watch All Latest Videos
View In App2
ਜਾਨ੍ਹਵੀ ਨੂੰ ਇੱਥੇ ਬੈਸਟ ਡੈਬਿਊ ਆਫ ਦ ਈਅਰ ਦਾ ਐਵਾਰਡ ਵੀ ਮਿਲਿਆ।
3
4
5
ਉਧਰ ਜਾਨ੍ਹਵੀ ਨੇ ਵੀ ਆਪਣੇ ਇਸ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ।
6
7
ਇਸ ਐਵਾਰਡ ਸ਼ੋਅ ‘ਚ ਸੋਨਮ ਕਪੂਰ ਦਾ ਇਹ ਅੰਦਾਜ਼ ਦੇਖਣ ਨੂੰ ਮਿਲਿਆ।
8
ਸੋਨਮ ਕਪੂਰ ਨੇ ਜਾਨ੍ਹਵੀ ਨਾਲ ਇਹ ਤਸਵੀਰ ਇੰਸਟਾ ‘ਤੇ ਪੋਸਟ ਕੀਤੀ।
9
ਰੈੱਡ ਕਾਰਪੈਟ ‘ਤੇ ਜਾਨ੍ਹਵੀ ਦਾ ਕੁਝ ਅਜਿਹਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।
10
ਜਾਨ੍ਹਵੀ ਕਪੂਰ ਇਸ ਐਵਾਰਡ ਸ਼ੋਅ ‘ਚ ਸਿਲਵਰ ਗਾਉਨ ‘ਚ ਨਜ਼ਰ ਆਈ।
11
ਐਵਾਰਡ ਸ਼ੋਅ ‘ਚ ਦੋ ਭੈਣਾਂ ਜਾਨ੍ਹਵੀ ਕਪੂਰ ਤੇ ਸੋਨਮ ਕਪੂਰ ਇੱਕ-ਦੂਜੇ ਨੂੰ ਮਾਤ ਦਿੰਦੀਆਂ ਨਜ਼ਰ ਆਈਆਂ।
- - - - - - - - - Advertisement - - - - - - - - -