ਵੇਖੋ ‘ਮੋਦੀ’ ਦੇ ਨੌਂ ਰੂਪ ਆਏ ਸਾਹਮਣੇ, RSS ਕਾਰਕੁਨ ਤੋਂ ਪ੍ਰਧਾਨ ਮੰਤਰੀ ਤੱਕ
ਏਬੀਪੀ ਸਾਂਝਾ | 18 Mar 2019 01:24 PM (IST)
1
2
3
4
5
6
ਮੋਦੀ ਦੀ ਬਾਇਓਪਿਕ ‘ਚ ਵਿਵੇਕ ਤੋਂ ਇਲਾਵਾ ਮਨੋਜ ਜੋਸ਼ੀ, ਅਮਿਤ ਸ਼ਾਹ ਵੀ ਮੁੱਖ ਭੂਮਿਕਾ ‘ਚ ਹਨ। ਫ਼ਿਲਮ ਨੂੰ ਓਮੰਗ ਕੁਮਾਰ ਕਰ ਰਹੇ ਹਨ ਜਿਸ ਨੂੰ ਸੁਰੇਸ਼ ਓਬਰਾਏ ਤੇ ਸੰਦੀਪ ਸਿੰਘ ਨੇ ਪ੍ਰੋਡਿਊਸ ਕੀਤਾ ਹੈ।
7
ਇਸ ਤਸਵੀਰ ‘ਚ ਵਿਵੇਕ ਸਾਧੂ ਦੇ ਰੂਪ ‘ਚ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਮੋਦੀ ਦੋ ਸਾਲ ਲਈ ਹਿਮਾਚਲ ਵਿੱਚ ਸੀ। ਇਹ ਉਨ੍ਹਾਂ ਦੀ ਉਸ ਸਮੇਂ ਦੀ ਲੁੱਕ ਹੈ।
8
ਇਨ੍ਹਾਂ ਤਸਵੀਰਾਂ ‘ਚ ਵਿਵੇਕ ਓਬਰਾਏ ਆਰਐਸਐਸ ਦੇ ਕਾਰਜਕਰਤਾ ਨਾਲ ਇੱਕ ਸਾਧੂ ਦੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
9
ਇਨ੍ਹਾਂ ਰੂਪਾਂ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਸ਼ੇਅਰ ਕੀਤਾ ਹੈ। ਇਨ੍ਹਾਂ ‘ਚ ਪੀਐਮ ਮੋਦੀ ਜਵਾਨ ਹੋਣ ਤੋਂ ਲੈ ਕੇ ਹੁਣ ਤਕ ਦੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
10
12 ਅਪ੍ਰੈਲ ਨੂੰ ਨਰੇਂਦਰ ਮੋਦੀ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਲੀਡ ਰੋਲ ‘ਚ ਵਿਵੇਕ ਓਬਰਾਏ ਹਨ। ਹਾਲ ਹੀ ‘ਚ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਸੀ। ਹੁਣ ਕੁਝ ਸਮਾਂ ਪਹਿਲਾਂ ਹੀ ਫ਼ਿਲਮ ‘ਚ ਵਿਵੇਕ ਦੀ 9 ਰੂਪ ਸਾਹਮਣੇ ਆਏ ਹਨ।