ਬੀ-ਟਾਊਨ ਦੇ ਅਦਾਕਾਰਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਦੁਸਹਿਰਾ
ਏਬੀਪੀ ਸਾਂਝਾ | 01 Oct 2017 06:54 PM (IST)
1
ਲੜੀਵਾਰ ਤੇ ਰਿਐਲਿਟੀ ਸ਼ੋਅ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ।
2
ਟੀ.ਵੀ. ਲੜੀਵਾਰ ਉਤਰਨ ਦੀ ਸਟਾਰ ਟੀਨਾ ਦੱਤਾ।
3
ਬਿਪਾਸ਼ਾ ਬਸੂ ਆਪਣੇ ਪਰਿਵਾਰਕ ਮੈਂਬਰਾਂ ਨਾਲ।
4
ਕਰਿਸ਼ਮਾ ਸ਼ਰਮਾ
5
ਟੀ.ਵੀ. ਅਦਾਕਾਰਾ ਤ੍ਰਿਧਾ ਚੌਧਰੀ।
6
ਟੈਲੀਵਿਜ਼ਨ ਦੀ ਮਸ਼ਹੂਰ ਜੋੜੀ ਦਿਵਿਆਂਕਾ ਤੇ ਵਿਵੇਕ ਦਹੀਆ ਦੁਸਹਿਰੇ ਮੌਕੇ ਕੁਝ ਇਸ ਤਰ੍ਹਾਂ ਤਿਆਰ ਹੋਏ।
7
ਮੰਦਿਰਾ ਨੇ ਕੁਝ ਦਿਨ ਪਹਿਲਾਂ ਮਾਂ ਦੁਰਗਾ ਦੇ ਰੂਪ ਵਿੱਚ ਹੱਥ 'ਚ ਤ੍ਰਿਸ਼ੂਲ ਫੜ ਕੇ ਫੋਟੋ ਖਿਚਵਾਈ।
8
ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਨੂੰ।
9
ਭਾਰਤ ਵਿੱਚ ਤਿਓਹਾਰਾਂ ਦੀ ਉਡੀਕ ਤਾਂ ਹਰ ਕੋਈ ਕਰਦਾ ਰਹਿੰਦਾ ਹੈ ਤੇ ਹਰ ਕਿਸੇ ਦਾ ਤਿਓਹਾਰ ਮਨਾਉਣ ਦਾ ਢੰਗ ਵੀ ਨਿਰਾਲਾ ਹੁੰਦਾ ਹੈ। ਟੈਲੀਵਿਜ਼ਨ ਦੀ ਦੁਨੀਆਂ ਦੇ ਸਿਤਾਰਿਆਂ ਨੇ ਵੀ ਦੁਸਹਿਰੇ ਮੌਕੇ ਆਪਣੇ ਜਲਵੇ ਬਿਖੇਰੇ ਵੇਖੋ ਤਸਵੀਰਾਂ।