ਚਿਰਾਂ ਬਾਅਦ ਨਜ਼ਰ ਆਈ ਇਹ ਬਾਲੀਵੁੱਡ ਅਦਾਕਾਰਾ
ਏਬੀਪੀ ਸਾਂਝਾ | 01 Jul 2018 05:10 PM (IST)
1
ਸਾਲ 1997 ਵਿੱਚ ਦੀਪਸ਼ਿਖਾ ਨੇ ਪਹਿਲਾਂ ਮਲਿਆਲਮ ਤੇ ਹਿੰਦੀ ਫ਼ਿਲਮ ਅਦਾਕਾਰ ਜੀਤ ਉਪਿੰਦਰ ਨਾਲ ਵਿਆਹ ਕਰਾਇਆ ਸੀ। ਪਰ 2017 ਵਿੱਚ ਦੋਵੇਂ ਵੱਖ ਹੋ ਗਏ ਸੀ।
2
ਦੀਪਸ਼ਿਖਾ ਬਾਲੀਵੁੱਡ ਫ਼ਿਲਮ ਬਾਦਸ਼ਾਹ, ਕੋਇਲਾ, ਪਾਰਟਨਰ, ਗਾਂਧੀ ਟੂ ਹਿਟਲਰ ਤੇ ਰਿਸ਼ਤੇ ਵਿੱਚ ਕੰਮ ਕਰ ਚੁੱਕੀ ਹੈ।
3
1977 ਵਿੱਚ ਜਨਮੀ 41 ਸਾਲਾ ਦੀਪਸ਼ਿਖਾ ਆਏ ਦਿਨ ਆਪਣੇ ਪ੍ਰਸ਼ੰਸਕਾਂ ਲਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
4
ਰਿਐਲਿਟੀ ਸ਼ੋਅ ਬਿਗਬੌਸ ਦੇ ਇਲਾਵਾ ਉਹ ਕਈ ਟੀਵੀ ਸ਼ੋਅਜ਼ ਤੇ ਫ਼ਿਲਮਾਂ ਵਿੱਚ ਨਜਰ ਆ ਚੁੱਕੀ ਹੈ।
5
ਫੋਟੋਸ਼ੂਟ ਦੌਰਾਨ ਦੀਪਸ਼ਿਖਾ ਨੇ ਸਫ਼ੈਦ ਰੰਗ ਦੀ ਪੋਸ਼ਾਕ ਪਾਈ ਹੈ।
6
ਹਾਲ ਹੀ ਬਾਲੀਵੁੱਡ ਅਦਾਕਾਰਾ ਦੀਪਸ਼ਿਖਾ ਨਾਗਪਾਲ ਨੇ ਵਿੱਚ ਤਾਜ਼ਾ ਫ਼ੋਟੋਸ਼ੂਟ ਕਰਾਇਆ ਹੈ।