✕
  • ਹੋਮ

'ਸੰਜੂ' ਦਾ ਰਣਬੀਰ ਦੇ ਫ਼ਿਲਮੀ ਕਰੀਅਰ 'ਤੇ ਕੀ ਰਿਹਾ ਅਸਰ

ਏਬੀਪੀ ਸਾਂਝਾ   |  01 Jul 2018 02:09 PM (IST)
1

ਹੁਣ ਸੰਜੂ 34 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਦੇ ਨਾਲ ਇਸ ਸਾਲ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣ ਗਈ ਹੈ।

2

ਪੰਜਵੇਂ ਨੰਬਰ 'ਤੇ ਤਮਾਸ਼ਾ ਫਿਲਮ ਹੈ ਜਿਸਨੇ ਪਹਿਲੇ ਦਿਨ 10.94 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

3

ਚੌਥੇ ਨੰਬਰ 'ਤੇ ਰਣਬੀਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਦੀ ਪਹਿਲੇ ਦਿਨ ਦੀ ਕਮਾਈ 13.30 ਕਰੋੜ ਰੁਪਏ ਸੀ।

4

ਪਹਿਲੇ ਦਿਨ ਦੀ ਕਮਾਈ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਰਣਬੀਰ ਤੇ ਦੀਪਿਕਾ ਪਾਦੂਕੋਨ ਦੀ ਫਿਲਮ 'ਯੇ ਜਵਾਨੀ ਹੈ ਦੀਵਾਨੀ' ਰਹੀ। ਇਸ ਫਿਲਮ ਦੀ ਕਮਾਈ 19.45 ਕਰੋੜ ਰੁਪਏ ਸੀ।

5

ਸੰਜੂ ਤੋਂ ਬਾਅਦ ਦੂਜੇ ਨੰਬਰ 'ਤੇ ਰਣਬੀਰ ਕਪੂਰ ਦੀ ਫਿਲਮ 'ਬੇਸ਼ਰਮ' ਹੈ। ਇਸ ਫਿਲਮ ਨੇ ਪਹਿਲੇ ਦਿਨ 21.56 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

6

ਇੰਨਾ ਹੀ ਨਹੀਂ ਸੰਜੂ ਹੁਣ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਫਿਲਮ ਵੀ ਬਣ ਗਈ ਹੈ।

7

ਚੰਡੀਗੜ੍ਹ: ਫ਼ਿਲਮ ਸੰਜੂ ਨੇ ਪਹਿਲੇ ਦਿਨ ਹੀ ਜ਼ਬਰਦਸਤ ਕਮਾਈ ਕਰਦਿਆਂ ਬਾਕਸ ਆਫਿਸ 'ਤੇ 34 ਕਰੋੜ 72 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਸੰਜੂ 2018 'ਚ ਸਭ ਤੋਂ ਵੱਡੀ ਵੀਕਐਂਡ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ।

  • ਹੋਮ
  • ਬਾਲੀਵੁੱਡ
  • 'ਸੰਜੂ' ਦਾ ਰਣਬੀਰ ਦੇ ਫ਼ਿਲਮੀ ਕਰੀਅਰ 'ਤੇ ਕੀ ਰਿਹਾ ਅਸਰ
About us | Advertisement| Privacy policy
© Copyright@2026.ABP Network Private Limited. All rights reserved.