✕
  • ਹੋਮ

ਦੇਸੀ ਰੰਗ 'ਚ ਰੰਗੀਆਂ ਬਾਲੀਵੁੱਡ ਅਦਾਕਾਰਾਂ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  22 Jul 2018 11:58 AM (IST)
1

ਕੈਟਰੀਨਾ ਕੈਫ ਇੰਦੌਰ ਵਿੱਚ ਕਲਿਆਣ ਦਾ ਲਹਿੰਗਾ ਪਾਈ ਹੋਈ ਨਜ਼ਰ ਆਈ ਸੀ। (ਤਸਵੀਰਾਂ- ਇੰਸਟਾਗਰਾਮ)

2

ਸ਼ਿਪਲਾ ਸ਼ੈੱਟੀ ਵੀ ਸਾੜੀ ਸਟਾਈਲ ਵਿੱਚ ਮਨੀਸ਼ ਮਲਹੋਤਰਾ ਦੀ ਡਰੈੱਸ ਵਿੱਚ ਨਜ਼ਰ ਆਈ।

3

ਉਰਵਸ਼ੀ ਰੌਤੋਲਾ ਨੇ ਸੰਦੀਪ ਖੋਸਲਾ ਦਾ ਡਿਜ਼ਾਈਨ ਕੀਤਾ ਆਈਸ ਬਲੂ ਲਹਿੰਗਾ ਪਾਇਆ ਹੈ। ਇਹ ਉਸ ਦੀ ਮਨਪਸੰਦੀਦਾ ਰੰਗ ਹੈ।

4

ਰਵੀਨਾ ਟੰਡਨ ਮਨੀਸ਼ ਮਲਹੋਤਰਾ ਦੀ ਡਿਜ਼ਾਈਨ ਕੀਤੀ ਹੋਈ ਡਰੈੱਸ ਪਾਈ ਹੋਈ ਨਜ਼ਰ ਆ ਰਹੀ ਹੈ।

5

ਅਮੀਸ਼ਾ ਪਟੇਲ ਨੇ ਅੰਜਲੀ ਸਿੰਘ ਸ਼ੇਖਾਵਤ ਦੀ ਡਿਜ਼ਾਈਨ ਕੀਤੀ ਡਰੈੱਸ ਪਾਈ ਹੋਈ ਹੈ।

6

ਇਨ੍ਹਾਂ ਵਿੱਚ ਸਭ ਤੋਂ ਪਹਿਲਾ ਸੋਨਮ ਕਪੂਰ ਦਾ ਨੰਬਰ ਆਉਂਦਾ ਹੈ। ਸੋਨਮ ਨੇ ਖੁਸ਼ੀ ਮੈਗਜ਼ੀਨ ਦੀ 5ਵੀਂ ਵਰ੍ਹੇਗੰਢ ’ਤੇ ਫੋਟੋਸ਼ੂਟ ਕਰਾ ਕੇ ਇੰਸਟਾਗਰਾਮ ’ਤੇ ਆਪਣੀਆਂ ਫੋਟੋਆਂ ਪੋਸਟ ਕੀਤੀਆਂ ਹਨ।

7

ਬਾਲੀਵੁੱਡ ਅਦਾਕਾਰਾਵਾਂ ’ਤੇ ਅੱਜਕਲ੍ਹ ਭਾਰਤੀ ਲੁੱਕ ਵਿੱਚ ਆਉਣ ਦਾ ਬੁਖਾਰ ਚੜ੍ਹਿਆ ਹੋਇਆ ਹੈ।

  • ਹੋਮ
  • ਬਾਲੀਵੁੱਡ
  • ਦੇਸੀ ਰੰਗ 'ਚ ਰੰਗੀਆਂ ਬਾਲੀਵੁੱਡ ਅਦਾਕਾਰਾਂ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.