✕
  • ਹੋਮ

ਅਨੁਕਸ਼ਾ-ਵਿਰਾਟ ਦਾ ਕੈਮਰੇ 'ਤੇ ਰੁਮਾਂਟਿਕ ਅੰਦਾਜ਼, ਵੇਖੋ ਖ਼ਾਸ ਤਸਵੀਰਾਂ

ਏਬੀਪੀ ਸਾਂਝਾ   |  21 Jul 2018 01:56 PM (IST)
1

ਅੱਜ ਸਵੇਰੇ ਹੀ ਵਿਰਾਟ ਨੇ ਇਹ ਤਸਵੀਰ ਪੋਸਟ ਕੀਤੀ ਤੇ ਨਾਲ ਲਿਖਿਆ, ‘ਬਰੇਕਫਾਸਟ ਵਿਦ ਬੈਸਟੀ’। (ਤਸਵੀਰਾਂ- ਇੰਸਟਾਗਰਾਮ)

2

ਅਨੁਕਸ਼ਾ ਦੀਆਂ ਨਵੀਆਂ ਤਸਵੀਰਾਂ ਲਈ ਉਸ ਦੇ ਪ੍ਰਸ਼ੰਸਕ ਹਮੇਸ਼ਾ ਉਡੀਕ ਕਰਦੇ ਹਨ। ਇਹ ਸਾਰੀਆਂ ਤਸਵੀਰਾਂ ਇੰਸਟਾਗਰਾਮ ’ਤੇ ਵਾਇਰਲ ਹੋ ਰਹੀਆਂ ਹਨ।

3

ਇਹ ਕੁਝ ਅਜਿਹੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ।

4

ਇਨ੍ਹਾਂ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਵੀ ਕਾਫੀ ਪਸੰਦ ਕੀਤੀਆਂ ਗਈਆਂ ਸੀ।

5

ਦੋਵੇਂ ਇਕੱਠਿਆਂ ਆਪਣੇ ਕੁੱਤੇ ਨਾਲ ਖੇਡਦੇ ਵੀ ਨਜ਼ਰ ਆਏ।

6

ਅਨੁਕਸ਼ਾ ਦੇ ਜਨਮਦਿਨ ਮੌਕੇ ਵੀ ਵਿਰਾਟ ਨੇ ਬੇਹੱਦ ਖਾਸ ਸੈਲਫੀ ਲਈ ਸੀ।

7

ਦੋਵੇਂ ਇੱਕ-ਦੂਜੇ ਨੂੰ ਯਾਤਰਾ ਦੌਰਾਨ ਵਿਦਾਈ ਦਿੰਦਿਆਂ ਹੋਇਆਂ ਵੀ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਉਂਦੇ ਹਨ।

8

ਦੋਵੇਂ ਇੱਕ-ਦੂਜੇ ਨੂੰ ਯਾਤਰਾ ਦੌਰਾਨ ਵਿਦਾਈ ਦਿੰਦਿਆਂ ਹੋਇਆਂ ਵੀ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਉਂਦੇ ਹਨ।

9

ਇਸ ਤੋਂ ਇਲਾਵਾ ਦੋਵੇਂ ਅਕਸਰ ਇਕੱਠਿਆਂ ਯਾਤਰਾ ਕਰਦਿਆਂ ਵੀ ਸੈਲਫੀ ਲੈਂਦੇ ਨਜ਼ਰ ਆਉਂਦੇ ਹਨ।

10

ਇਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਮਕਬੂਲ ਹਨ।

11

ਕਦੀ ਦੋਵੇਂ ਇਕੱਠੇ ਵਰਕਆਊਟ ਕਰਦੇ ਨਜ਼ਰ ਆਉਂਦੇ ਹਨ ਤੇ ਕਦੀ ਇੱਕ ਦੂਜੇ ਨੂੰ ਫਿਟਨੈੱਸ ਚੈਲੰਜ ਦਿੰਦੇ ਹਨ।

12

ਦੋਵੇਂ ਅਕਸਰ ਸੋਸ਼ਲ ਮੀਡੀਆ ’ਤੇ ਆਪਣੀਆਂ ਰੋਮਾਂਟਿਕ ਸੈਲਫੀਆਂ ਪੋਸਟ ਕਰਦੇ ਰਹਿੰਦੇ ਹਨ।

13

ਵਿਰਾਟ ਤੇ ਅਨੁਕਸ਼ਾ ਦੇ ਵਿਆਹ ਨੂੰ ਭਾਵੇਂ ਸਮਾਂ ਹੋ ਚੱਲਿਆ ਹੈ ਪਰ ਇਨ੍ਹਾਂ ਦਾ ਹਨੀਮੂਨ ਅਜੇ ਤਕ ਖ਼ਤਮ ਨਹੀਂ ਹੋਇਆ।

  • ਹੋਮ
  • ਬਾਲੀਵੁੱਡ
  • ਅਨੁਕਸ਼ਾ-ਵਿਰਾਟ ਦਾ ਕੈਮਰੇ 'ਤੇ ਰੁਮਾਂਟਿਕ ਅੰਦਾਜ਼, ਵੇਖੋ ਖ਼ਾਸ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.