✕
  • ਹੋਮ

ਪ੍ਰਿਅੰਕਾ ਨੇ ਕਬੂਲੇ ਨਿਕ ਨਾਲ ਪ੍ਰੇਮ ਸਬੰਧ ਪਰ ਵਿਆਹ ਬਾਰੇ ਕਿਹਾ ਕੁੱਝ ਅਜਿਹਾ

ਏਬੀਪੀ ਸਾਂਝਾ   |  20 Jul 2018 03:54 PM (IST)
ਪ੍ਰਿਅੰਕਾ ਨੇ ਕਬੂਲੇ ਨਿਕ ਨਾਲ ਪ੍ਰੇਮ ਸਬੰਧ ਪਰ ਵਿਆਹ ਬਾਰੇ ਕਿਹਾ ਕੁੱਝ ਅਜਿਹਾ
1

ਪ੍ਰਿਅੰਕਾ ਨੇ ਕਿਹਾ ਸੀ ਕਿ ਅਜੇ ਉਹ ਨਿਕ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਪ੍ਰਿਅੰਕਾ ਦੀ ਮਾਂ ਨੇ ਕਿਹਾ ਸੀ ਕਿ ਅਜੇ ਦੋਵਾਂ ਦੇ ਰਿਸ਼ਤੇ ਨੂੰ ਅੱਗੇ ਵਧਾਉਣਾ ਜਲਦਬਾਜ਼ੀ ਹੋਵੇਗੀ।

2

ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਪ੍ਰਿਅੰਕਾ ਤੇ ਨਿਕ ਆਪਸ 'ਚ ਵਿਆਹ ਕਰਨਗੇ ਕਿ ਨਹੀਂ।

3

ਇਹ ਜੋੜਾ ਅਕਸਰ ਹੱਥਾ 'ਚ ਹੱਥ ਪਾਈ ਨਜ਼ਰ ਆਉਂਦਾ ਹੈ।

4

ਕੁੱਝ ਦਿਨ ਪਹਿਲਾਂ ਹੀ ਦੋਵੇਂ ਨਿਊਯਾਰਕ ਦੀਆਂ ਸੜਕਾਂ 'ਤੇ ਸਾਇਕਲਿੰਗ ਕਰਦੇ ਵੀ ਦੇਖੇ ਗਏ।

5

ਖਾਸ ਗੱਲ ਇਹ ਸੀ ਕਿ ਪ੍ਰਿਅੰਕਾ ਮੇਟ ਗਾਲਾ ਦੇ 2017 ਤੇ 2018 ਦੋਵੇਂ ਈਵੇਂਟਸ 'ਚ ਨਿਕ ਦੇ ਨਾਲ ਹੀ ਸੀ।

6

ਮੇਟ ਗਾਲਾ ਈਵੇਂਟ 'ਚ ਵੀ ਪ੍ਰਿਅੰਕਾ ਨਿਕ ਨਾਲ ਦਿਖਾਈ ਦਿੱਤੀ ਸੀ।

7

ਅੰਬਾਨੀ ਦੀ ਪਾਰਟੀ 'ਚ ਵੀ ਪ੍ਰਿਅੰਕਾ ਨੇ ਨਿਕ ਨਾਲ ਸ਼ਿਰਕਤ ਕੀਤੀ ਸੀ।

8

ਏਨਾ ਹੀ ਨਹੀਂ ਆਪਣੇ ਪਰਿਵਾਰ ਨਾਲ ਪ੍ਰਿਅੰਕਾ ਨਿਕ ਨੂੰ ਲੈਕੇ ਗੋਆ ਵੀ ਜਾ ਚੁੱਕੀ ਹੈ।

9

ਪ੍ਰਿਅੰਕਾ ਨਿਕ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਵਾ ਚੁੱਕੀ ਹੈ।

10

ਇਸ ਤੋਂ ਪਹਿਲਾਂ ਵੀ ਪ੍ਰਿਅੰਕਾ ਜਨਮ ਦਿਨ 'ਤੇ ਨਿਕ ਨਾਲ ਨਜ਼ਰ ਆਈ ਸੀ।

11

ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਨਾਲ ਆਪਣਾ 36ਵਾਂ ਜਨਮ ਦਿਨ ਮਨਾਇਆ।

12

ਆਖਿਰਕਾਰ ਪ੍ਰਿਅੰਕਾ ਨੇ ਸਰਵਜਨਿਕ ਤੌਰ 'ਤੇ ਇਹ ਗੱਲ ਸਵੀਕਾਰ ਲਈ ਹੈ ਕਿ ਉਹ ਨਿੱਕ ਨੂੰ ਡੇਟ ਕਰ ਰਹੀ ਹੈ।

13

ਪ੍ਰਿਅੰਕਾ ਚੋਪੜਾ 'ਤੇ ਨਿਕ ਜੋਨਸ ਵਿਚਾਲੇ ਦੋਸਤੀ, ਪਿਆਰ ਤੇ ਫਿਰ ਵਿਆਹ ਨੂੰ ਲੈਕੇ ਕਿਆਸਰਾਈਆਂ ਲਾਈਆਂ ਗਈਆਂ।

  • ਹੋਮ
  • ਬਾਲੀਵੁੱਡ
  • ਪ੍ਰਿਅੰਕਾ ਨੇ ਕਬੂਲੇ ਨਿਕ ਨਾਲ ਪ੍ਰੇਮ ਸਬੰਧ ਪਰ ਵਿਆਹ ਬਾਰੇ ਕਿਹਾ ਕੁੱਝ ਅਜਿਹਾ
About us | Advertisement| Privacy policy
© Copyright@2026.ABP Network Private Limited. All rights reserved.