NFBA 2018 'ਚ ਸੁੰਦਰੀਆਂ ਨੇ ਬਿਖੇਰੇ ਹੁਸਨ ਦੇ ਜਲਵੇ
ਜ਼ਰੀਨ ਖ਼ਾਨ ਨੇ ਵੀ ਇਸ ਸਮਾਗਮ ਨੂੰ ਚਾਰ ਚੰਨ ਲਾਏ। (ਤਸਵੀਰਾਂ-ਮਾਨਵ ਮੰਗਲਾਨੀ)
ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਸੁਰਵੀਨ ਚਾਵਲਾ ਇੱਥੇ ਲਾਲ ਪੋਸ਼ਾਕ ਵਿੱਚ ਨਜ਼ਰ ਆਈ।
ਨੁਸਰਤ ਭਰੂਚ ਆਪਣੀ ਕਾਲੀ ਪੋਸ਼ਾਕ ਵਿੱਚ ਸੁੰਦਰ ਲੱਗ ਰਹੀ ਸੀ।
ਮਲਾਇਕਾ ਅਰੋਖਾ ਖ਼ਾਨ ਨੇ ਆਪਣੇ ਅੰਦਾਜ਼ ਨੂੰ ਬਰਕਰਾਰ ਰੱਖਿਆ।
ਕਾਰਤਿਕ ਆਰਿਅਨ ਨੇ ਵੀ ਆਪਣੀ ਹਾਜ਼ਰੀ ਲਵਾਈ।
ਜੈਕੀ ਭਗਨਾਨੀ ਵੀ ਇਸ ਐਵਾਰਡ ਨਾਈਟ ਵਿੱਚ ਪਹੁੰਚੇ ਸਨ।
ਐਵਲਿਨ ਸ਼ਰਮਾ ਸਾਦਾ ਪਰ ਆਕਰਸ਼ਕ ਲੱਗ ਰਹੀ ਸੀ।
ਦਿਸ਼ਾ ਪਟਾਨੀ ਇਸ ਪਾਰਟੀ ਵਿੱਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਪੂਜਾ ਹੇਗੜੇ ਤੇ ਅਰਜੁਨ ਕਪੂਰ ਇਕੱਠੇ ਪੋਜ਼ ਦਿੰਦੇ ਵੀ ਵੇਖੇ ਗਏ।
ਅਰਜੁਨ ਕਪੂਰ ਨੀਲੇ ਸੂਟ ਵਿੱਚ ਕਾਫੀ ਜਚ ਰਹੇ ਸੀ।
ਅਦਿਤੀ ਰਾਵ ਹੈਦਰੀ ਸਫੈਦ ਗਾਊਨ ਪਹਿਨ ਕੇ ਪਹੁੰਚੀ।
ਅਦਾ ਸ਼ਰਮਾ ਨੇ ਆਪਣੇ ਬੇਬੀ ਪਿੰਕ ਹੇਅਰ ਕਲਰ ਨੂੰ ਇੱਥੇ ਬੋਲਡ ਅੰਦਾਜ਼ ਵਿੱਚ ਫਲਾਂਟ ਕੀਤਾ।
ਰੇਖਾ ਹਮੇਸ਼ਾ ਵਾਂਗ ਆਪਣੇ ਦੇਸੀ ਸਵੈਗ ਵਿੱਚ ਵਿਖਾਈ ਦਿੱਤੀ।
ਐਸ਼ਵਰਿਆ ਇਸ ਕਾਲੇ ਰੰਗ ਦੇ ਗਾਊਨ ਵਿੱਚ ਬਹੁਤ ਗਲੈਮਰਸ ਲੱਗ ਰਹੀ ਸੀ।
ਇਸ ਸ਼ਾਮ ਨੂੰ ਰੇਖਾ ਤੇ ਐਸ਼ਵਰਿਆ ਨੇ ਆਪਣੇ ਖ਼ੂਬਸੂਰਤ ਅੰਦਾਜ਼ ਨਾਲ ਹੋਰ ਵੀ ਖਾਸ ਬਣਾ ਦਿੱਤਾ।
ਨਾਇਕ ਫੈਮਿਨਾ ਬਿਊਟੀ ਐਵਾਰਡਜ਼ 2018 ਵਿੱਚ ਬਾਲੀਵੁੱਡ ਦੀਆਂ ਸੁੰਦਰੀਆਂ ਰੈੱਡ ਕਾਰਪੈਟ 'ਤੇ ਵਿਖਾਈ ਦਿੱਤੀਆਂ।