'ਸਟੂਡੈਂਟ ਆਫ ਦ ਈਅਰ-2' ਵਿੱਚ ਟਾਈਗਰ ਦਾ ਸੰਗ ਕਰੇਗੀ ਇਹ ਸੁੰਦਰੀ
ਏਬੀਪੀ ਸਾਂਝਾ | 15 Feb 2018 07:21 PM (IST)
1
2
3
4
5
6
7
8
9
ਉਸ ਨੇ ਯੂ.ਕੇ. ਕਲਾਸੀਕਲ ਬੈਲੇ, ਮਾਡਰਨ ਡਾਂਸ ਤੇ ਲੈਟਿਨ ਅਮੇਰੀਕਨ ਡਾਂਸ ਸਿੱਖਿਆ ਹੈ।
10
11
ਵੇਖੋ ਸੋਸ਼ਲ ਮੀਡੀਆ ਤੋਂ ਲਈਆਂ ਤਾਰਾ ਦੀਆਂ ਕੁਝ ਹੋਰ ਤਸਵੀਰਾਂ।
12
13
ਤਾਰਾ ਡਾਂਸਰ ਤੇ ਗਾਇਕਾ ਵੀ ਹੈ।
14
ਨਵੀਂ ਹੀਰੋਇਨ ਤਾਰਾ ਸੁਤਾਰਿਆ ਦਾ ਜਨਮ 19 ਨਵੰਬਰ 1995 ਨੂੰ ਮੁੰਬਈ ਵਿੱਚ ਹੋਇਆ ਸੀ।
15
ਫ਼ਿਲਮ ਵਿੱਚ ਦੋ ਅਦਾਕਾਰਾਵਾਂ ਲਏ ਜਾਣ ਦੀ ਖ਼ਬਰ ਹੈ।
16
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਤੇ ਤਾਰਾ ਸੁਤਾਰਿਆ ਕਰਨ ਜੌਹਰ ਦੀ ਇਸ ਫ਼ਿਲਮ ਵਿੱਚ ਦਿੱਸਣਗੀਆਂ।
17
ਕਰਨ ਜੌਹਰ ਸਾਲ 2012 ਵਿੱਚ ਆਈ ਆਪਣੀ ਸੁਪਰਹਿੱਟ ਫ਼ਿਲਮ ਸਟੂਡੈਂਟ ਆਫ ਦ ਈਅਰ ਦਾ ਅਗਲਾ ਭਾਗ ਬਣਾ ਰਹੇ ਹਨ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵਿੱਚ ਟਾਈਗਰ ਸ਼ਰਾਫ ਨਜ਼ਰ ਆ ਰਹੇ ਹਨ, ਇਹ ਤਾਂ ਕਾਫੀ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਪਰ ਫ਼ਿਲਮ ਦੀ ਹੀਰੋਇਨ ਕੌਣ ਹੋਵੇਗੀ ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ।