'ਅਰਜਨ ਪਟਿਆਲਾ' ਦੀ ਚੰਡੀਗੜ੍ਹ 'ਚ ਸ਼ੂਟਿੰਗ
ਏਬੀਪੀ ਸਾਂਝਾ | 15 Feb 2018 01:27 PM (IST)
1
ਕ੍ਰਿਤੀ ਨੇ ਅਦਾਕਾਰ ਵਰੁਣ ਸ਼ਰਮਾ ਨਾਲ ਫਿਲਮ ’ਅਰਜੁਨ ਪਟਿਆਲਾ’ ਦੀਆਂ ਤਸਵੀਰਾਂ ਟਵਿੱਟਰ ’ਤੇ ਸਾਂਝੀਆਂ ਕੀਤੀਆਂ।
2
3
ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਮੈਡੌਕ ਫਿਲਮਜ਼ ਦੇ ਦਿਨੇਸ਼ ਵਿਜਨ ਫਿਲਮ ਦੇ ਸਹਿ ਨਿਰਮਾਤਾ ਹਨ।
4
ਫਿਲਮ ਦੇ ਡਾਇਰੈਕਟਰ ਰੋਹਿਤ ਜੁਗਰਾਜ ਹਨ ਤੇ 13 ਸਤੰਬਰ ਨੂੰ ਫਿਲਮ ਰਿਲੀਜ਼ ਹੋਵੇਗੀ।
5
6
ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਕ੍ਰਿਤੀ ਸੈਨਨ ਕਾਫੀ ਉਤਸ਼ਾਹਿਤ ਹੈ।
7
ਕ੍ਰਿਤੀ ਇਸ ਫਿਲਮ ’ਚ ਪੱਤਰਕਾਰ ਜਦੋਂਕਿ ਦਿਲਜੀਤ ਦੁਸਾਂਝ ਛੋਟੇ ਜਿਹੇ ਕਸਬੇ ਦੇ ਗੱਭਰੂ ਵਜੋਂ ਭੂਮਿਕਾ ਨਿਭਾਉਣਗੇ।
8
ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਫਿਲਮ ’ਅਰਜੁਨ ਪਟਿਆਲਾ’ ਵਿੱਚ ਨਜ਼ਰ ਆਏਗੀ।