ਫੈਸ਼ਨ 'ਚ ਪੜ੍ਹਾਈ ਕਰ ਮਾਡਲ ਬਣੀ MTV ਫੇਮ ਪਰਿਨੀਤੀ ਰਾਏ
ਏਬੀਪੀ ਸਾਂਝਾ | 13 Feb 2018 04:03 PM (IST)
1
ਉਸ ਨੇ ਫੈਸ਼ਨ ਦੀ ਪੜ੍ਹਾਈ ਕੀਤੀ ਹੈ ਤੇ ਉਹ ਇਸੇ ਖੇਤਰ ਵਿੱਚ ਕੰਮ ਵੀ ਕਰ ਰਹੀ ਹੈ।
2
ਪਰਿਨੀਤੀ ਮਿਸ ਇੰਡੀਆ 2015 ਦੇ ਅੰਤਮ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਹਿ ਚੁੱਕੀ ਹੈ।
3
ਉਸ ਨੂੰ ਯੋਗ, ਪੇਂਟਿੰਗ ਤੇ ਘੁੰਮਣ ਦਾ ਸ਼ੌਕ ਹੈ।
4
ਪਰਿਨੀਤੀ ਰਾਏ ਐਮ.ਟੀ.ਵੀ. ਦੇ ਸ਼ੋਅ ਤੋਂ ਮਸ਼ਹੂਰ ਹੋ ਗਈ ਸੀ।
5
ਮਾਡਲਿੰਗ ਦੀ ਦੁਨੀਆ ਵਿੱਚ ਬੇਹੱਦ ਚਰਚਿਤ ਨਾਂ ਹੈ।
6
ਪਰਿਨੀਤੀ ਬਿਹਾਰ ਦੀ ਰਹਿਣ ਵਾਲੀ ਹੈ।
7
ਪਰੀਨਿਤੀ ਸੋਸ਼ਲ ਮੀਡੀਆ 'ਤੇ ਕਾਫ ਸਰਗਰਮ ਰਹਿੰਦੀ ਹੈ।
8
ਮਾਡਲ ਤੇ ਅਦਾਕਾਰਾ ਪਰਿਨੀਤੀ ਰਾਏ ਪ੍ਰਕਾਸ਼ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ।