ਕੈਂਸਰ ਨਾਲ ਲੜ ਰਹੀ ਸੋਨਾਲੀ ਲਈ ਬਾਲੀਵੁੱਡ ਨੇ ਮੰਗੀਆਂ ਦੁਆਵਾਂ
ਏਬੀਪੀ ਸਾਂਝਾ | 04 Jul 2018 02:58 PM (IST)
1
2
3
ਇਰਫਾਨ ਖਾਨ ਤੋਂ ਬਾਅਦ ਐਕਟਰਸ ਸੋਨਾਲ਼ੀ ਬੇਂਦਰੇ ਦੇ ਰੂਪ ‘ਚ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ। ਸੋਨਾਲੀ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸ ਦਾ ਖੁਲਾਸਾ ਸੋਨਾਲੀ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਕੀਤਾ ਹੈ।
4
ਬਾਲੀਵੁੱਡ ਦਾ ਹਰ ਸਟਾਰ ਸੋਨਾਲੀ ਨੂੰ ਮੈਸੇਜ ਕਰ ਰਿਹਾ ਹੈ। ਅਜਿਹੇ ਸਮੇਂ ‘ਚ ਹਿਮੰਤ ਨਾ ਹਰਨ ਦੀ ਗੱਲ ਕਹੀ ਹੈ। ਤੁਸੀਂ ਵੀ ਦੇਖੋ ਕਿਸ ਸਟਾਰ ਨੇ ਕੀ ਕਿਹਾ ਸੋਨਾਲੀ ਲਈ ਦੁਆ ‘ਚ।
5
ਜਿਵੇਂ ਹੀ ਸੋਨਾਲੀ ਨੇ ਪੋਸਟ ਸ਼ੇਅਰ ਕੀਤੀ ਦੇਸ਼ ਦੇ ਹਰ ਪਾਸੇ ਤੋਂ ਸੋਨਾਲੀ ਲਈ ਦੁਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
6
7
8
9