ਐਸ਼ਵਰਿਆ, ਦਿਪਿਕਾ ਤੇ ਬਾਲੀਵੁੱਡ ਦੇ ਤਿੰਨੋ ਖਾਨ ਸਮੇਤ ਅੰਬਾਨੀ ਦੀ ਗਨੇਸ਼ ਚਤੁਰਥੀ ਦੇ ਸੈਲੀਬ੍ਰੇਸ਼ਨ ਵਿੱਚ ਪੁੱਜੇ ਸਾਰੇ ਵੱਡੇ ਸਿਤਾਰੇ
ਸੁਨੀਲ ਸ਼ੈੱਟੀ ਇੱਥੇ ਬੇਟੇ ਦੇ ਨਾਲ ਪੁੱਜੇ।
ਜੈਕੀ ਸ਼ਰਾਫ ਵੀ ਇਸ ਸਮਾਗਮ ਦਾ ਹਿੱਸਾ ਬਣਨ ਪੁੱਜੇ।
ਆਮਿਰ ਖ਼ਾਨ ਇੱਥੇ ਆਪਣੀ ਪਤਨੀ ਕਿਰਨ ਰਾਓ ਅਤੇ ਬੇਟੇ ਆਜ਼ਾਦ ਦੇ ਨਾਲ ਪੁੱਜੇ।
ਅਦਾਕਾਰ ਰਣਬੀਰ ਕਪੂਰ ਵੀ ਇੱਥੇ ਟ੍ਰੈਡੀਸ਼ਨਲ ਅਵਤਾਰ ਵਿੱਚ ਵਿਖਾਈ ਦਿੱਤੇ।
ਦਿੱਗਜ ਕ੍ਰਿਕੇਟਰ ਸਚਿਨ ਤੇਂਦੁਲਕਰ ਇੱਥੇ ਪਤਨੀ ਅੰਜਲੀ ਅਤੇ ਬੇਟੇ ਅਰਜੁਨ ਦੇ ਨਾਲ ਪੁੱਜੇ।
ਅਦਾਕਾਰਾ ਵਿੱਦਿਆ ਬਾਲਨ ਇੱਥੇ ਪਤੀ ਸਿੱਧਾਰਥ ਰਾਏ ਕਪੂਰ ਦੇ ਨਾਲ ਪਹੁੰਚੀ।
ਐਕਟਰ ਸੰਜੇ ਦੱਤ ਇੱਥੇ ਪਤਨੀ ਮਾਨਿਅਤਾ ਨਾਲ ਪੁੱਜੇ।
ਅਦਨਾਨ ਸਾਮੀ ਵੀ ਪਤਨੀ ਨਾਲ ਪੁੱਜੇ।
ਕੇਂਦਰੀ ਮੰਤਰੀ ਮੇਨਕਾ ਗਾਂਧੀ ਵੀ ਇੱਥੇ ਨਜ਼ਰ ਆਈ।
ਇੱਥੇ ਕ੍ਰਿਸ਼ਮਾ ਕਪੂਰ ਆਪਣੀ ਧੀ ਸਮਾਇਰਾ ਨਾਲ ਪਹੁੰਚੀ।
ਪ੍ਰਿਅੰਕਾ ਚੋਪੜਾ ਵੀ ਇਨ੍ਹੀਂ ਦਿਨੀਂ ਮੁੰਬਈ ਵਿੱਚ ਹਨ ਅਤੇ ਇਸ ਸਮਾਗਮ ਦਾ ਹਿੱਸਾ ਬਣਨ ਪਹੁੰਚੀ।
ਏਕਤਾ ਕਪੂਰ ਇਸ ਜਸ਼ਨ ਵਿੱਚ ਪਾਪਾ ਜੀਤੇਂਦਰ ਕਪੂਰ ਨਾਲ ਪਹੁੰਚੀ।
ਸੈਫ਼ ਅਲੀ ਖ਼ਾਨ ਦੀ ਧੀ ਸਾਰਾ ਵੀ ਇੱਥੇ ਟ੍ਰੈਡੀਸ਼ਨਲ ਅਵਤਾਰ ਵਿੱਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀਆਂ ਸਨ।
ਅਭਿਸ਼ੇਕ ਬੱਚਨ ਵੀ ਇੱਥੇ ਪੁੱਜੇ।
ਅਮਿਤਾਭ ਬੱਚਨ ਵੀ ਨਜ਼ਰ ਆਏ।
ਐਸ਼ਵਰਿਆ ਰਾਏ ਇੱਥੇ ਆਪਣੀ ਧੀ ਆਰਾਧਿਆ ਨਾਲ ਪਹੁੰਚੀ।
ਟਾਇਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਨਾਲ ਇੱਥੇ ਪੁੱਜੇ ਅਤੇ ਪੋਜ਼ ਵੀ ਦਿੱਤਾ।
ਅਦਾਕਾਰਾ ਦਿਪੀਕਾ ਪਾਦੁਕੋਣ ਆਪਣੇ ਸਾਥੀ ਰਣਵੀਰ ਸਿੰਘ ਦੇ ਨਾਲ ਇਸ ਪੂਜਾ ਵਿੱਚ ਪਹੁੰਚੀਆਂ।
ਕੁਝ ਦਿਨਾਂ ਪਹਿਲਾਂ ਸ਼ੂਟਿੰਗ ਖ਼ਤਮ ਕਰ ਮੁੰਬਈ ਪਰਤੇ ਸਲਮਾਨ ਖ਼ਾਨ ਵੀ ਇੱਥੇ ਪੁੱਜੇ।
ਇਸ ਮੌਕੇ ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਕੁਝ ਇੰਝ ਟ੍ਰੈਡੀਸ਼ਨਲ ਅਵਤਾਰ ਵਿੱਚ ਨਜ਼ਰ ਆਏ।
ਕੱਲ ਮੁੰਬਈ ਵਿੱਚ ਮੁਕੇਸ਼ ਅਤੇ ਨੀਤਾ ਅੰਬਾਨੀ ਨੇ ਗਣੇਸ਼ ਚਤੁਰਥੀ ਮਨਾਉਣ ਲਈ ਪੂਜਾ ਦਾ ਪ੍ਰਬੰਧ ਕੀਤਾ ਜਿਸ ਵਿੱਚ ਬਾਲੀਵੁੱਡ ਦੇ ਤਿੰਨੋਂ ਖ਼ਾਨ, ਅਮਿਤਾਭ ਬੱਚਨ, ਐਸ਼ਵਰਿਆ ਰਾਏ, ਦਿਪਿਕਾ ਪਾਦੁਕੋਣ, ਰਣਵੀਰ ਸਿੰਘ, ਸਾਰਾ ਅਲੀ ਖ਼ਾਨ ਸਹਿਤ ਪੂਰਾ ਬਾਲੀਵੁੱਡ ਪਹੁੰਚਿਆ ਅੱਗੇ ਵੇਖੋ ਤਸਵੀਰਾਂ।