ਚਾਹਵਾਲਾ ਬਣ ਗਿਆ ਹੀਰੋ !
ਏਬੀਪੀ ਸਾਂਝਾ | 20 Oct 2016 11:17 AM (IST)
1
ਪਾਕਿਸਤਾਨ ਦੇ ਇਸਲਾਮਾਬਾਦ ਦਾ ਚਾਹਵਾਲਾ ਅਰਸ਼ਦ ਖਾਨ ਰਾਤੋ ਰਾਤ ਮਾਡਲ ਬਣ ਗਿਆ ਹੈ।
2
ਦਰਅਸਲ ਕਿਸੇ ਨੇ ਇਸਦੀ ਤਸਵੀਰ ਖਿੱਚਕੇ ਇੰਸਟਾਗ੍ਰਾਮ 'ਤੇ ਪਾ ਦਿੱਤੀ ਸੀ, ਜਿਸ ਤੋਂ ਬਾਅਦ ਇਹ ਬੇਹਦ ਵਾਇਰਲ ਹੋ ਗਿਆ।
3
ਵੇਖੋ ਕਿਸ ਤਰ੍ਹਾਂ ਅਰਸ਼ਦ ਇਸ ਵਿੱਚ ਪੂਰਾ ਹੀਰੋ ਲੱਗ ਰਿਹਾ ਹੈ।
4
ਹੁਣ ਇਹ ਕਪੜਿਆਂ ਦੀ ਵੈਬਸਾਈਟ ਲਈ ਮਾਡਲਿੰਗ ਕਰ ਰਿਹਾ ਹੈ।
5
ਇਸਨੂੰ ਕਹਿੰਦੇ ਹਨ ਕਿਸਮਤ !
6
ਅਰਸ਼ਦ ਅਨਪੜ੍ਹ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਇਸਲਾਮਾਬਾਦ ਦੇ ਸਟੇਸ਼ਨ 'ਤੇ ਚਾਹ ਵੇਚ ਰਿਹਾ ਹੈ। ਅਰਸ਼ਦ ਨਹੀਂ ਜਾਣਦਾ ਕਿ ਕਿਸਤੇ ਅਤੇ ਕਦ ਉਸਦੀ ਤਸਵੀਰ ਖਿੱਚੀ ਸੀ।
7
ਇਸ ਦੀ ਗੁੱਡ ਲੁੱਕਸ ਵੇਖਕੇ ਹੁਣ ਇੱਕ ਮਾਡਲਿੰਗ ਏਜੰਸੀ ਨੇ ਅਰਸ਼ਦ ਨੂੰ ਅਪਰੋਚ ਕੀਤਾ ਹੈ।
8
ਇਸ ਕੁੜੀ ਨੇ ਸੋਸ਼ਲ ਮੀਡੀਆ 'ਤੇ ਅਰਸ਼ਦ ਨੂੰ ਹੋਰ ਵੀ ਵਾਇਰਲ ਕਰ ਦਿੱਤਾ ਅਤੇ ਬਾਅਦ ਵਿੱਚ ਇਸ ਨਾਲ ਤਸਵੀਰ ਖਿਚਾਉਣ ਵੀ ਗਈ।