ਚੱਕ ਦੇ ਇੰਡੀਆ ਵਾਲੀ ਹੀਰੋਇਨ ਨੇ ਇੰਸਟਗ੍ਰਾਮ 'ਤੇ ਪਾਈਆਂ ਧਮਾਲਾਂ
ਵਿੱਦਿਆ ਨੇ ਦੋ ਵਿਆਹ ਕੀਤੇ ਹਨ। ਉਨ੍ਹਾਂ ਦੇ ਦੂਜੇ ਪਤੀ ਸੰਜੇ ਨਾਲ ਉਨ੍ਹਾਂ ਦਾ ਰਿਸ਼ਤਾ ਬਰਕਰਾਰ ਹੈ।
Download ABP Live App and Watch All Latest Videos
View In App44 ਸਾਲਾ ਅਦਾਕਾਰਾ ਨੂੰ ਸ਼ਾਜ਼ ਅਤੇ ਮਿਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਦੱਸ ਦੇਈਏ ਕਿ, ਚੱਕ ਦੇ.. ਤੋਂ ਇਲਾਵਾ ਵਿੱਦਿਆ, 1920, ਮਾਸ਼ੂਕ ਅਤੇ ਕਿਡਨੈਪ ਜਿਹੀਆਂ ਫ਼ਿਲਮਾਂ ਵਿੱਚ ਵੀ ਨਜ਼ਰ ਆਈ ਹੈ।
ਫ਼ਿਲਹਾਲ ਉਨ੍ਹਾਂ ਨੂੰ ਇੰਸਟਾ 'ਤੇ 2,01,000 ਲੋਕ ਫ਼ਾਲੋ ਕਰਦੇ ਹਨ।
ਯੋਗਾ ਕਰਦੀ ਵਿੱਦਿਆ ਲੋਕਾਂ ਨੂੰ ਕਿੰਨੀ ਪਸੰਦ ਆ ਰਹੀ ਹੈ, ਇਸ ਦਾ ਅੰਦਾਜ਼ਾ ਤੁਸੀਂ ਉਸ ਦੇ ਫ਼ੌਲੋਅਰਜ਼ ਦੀ ਨਿੱਤ ਦਿਨ ਵਧਦੀ ਗਿਣਤੀ ਤੋਂ ਲਗਾ ਸਕਦੇ ਹੋ।
ਅਜਿਹੇ ਵਿੱਚ ਵਿੱਦਿਆ ਹੀ ਨਹੀਂ ਬਲਕਿ ਹੋਰ ਵੀ ਕਈ ਸਿਤਾਰੀਆਂ ਦੀ ਟਾਈਮਲਾਈਨ 'ਤੇ ਯੋਗਾ ਕਰਦਿਆਂ ਦੀਆਂ ਤਸਵੀਰਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ।
ਤਣਾਅ ਭਰੀ ਜ਼ਿੰਦਗੀ ਵਿੱਚ ਦਿਮਾਗ ਤੇ ਸ਼ਰੀਰ ਨੂੰ ਰਾਹਤ ਦੇਣ ਲਈ ਯੋਗ ਮਹੱਤਵਪੂਰਨ ਮਾਧਿਅਮ ਬਣ ਗਿਆ ਹੈ।
ਦਰਅਸਲ ਉਹ ਆਪਣੇ ਯੋਗਾ ਕਰਨ ਸਮੇਂ ਦੀਆਂ ਕੁਝ ਦਿਲਕਸ਼ ਤਸਵੀਰਾਂ ਅਤੇ ਵੀਡੀਓਜ਼ ਇੰਟਾਗ੍ਰਾਮ 'ਤੇ ਲਗਾਤਾਰ ਅਪਲੋਡ ਕਰਦੀਆਂ ਰਹਿੰਦੀਆਂ ਹਨ।
ਫ਼ਿਲਮਾਂ ਤੋਂ ਦੂਰ ਵਿੱਦਿਆ ਇਨ੍ਹੀਂ ਦਿਨੀਂ ਆਪਣੇ ਫੈਨਜ਼ ਨੂੰ ਕਿਸੇ ਹੋਰ ਕੰਮ ਰਾਹੀਂ ਆਪਣਾ ਦੀਵਾਨਾ ਬਣਾ ਰਹੀ ਹੈ।
ਸ਼ਾਹਰੁਖ ਖ਼ਾਨ ਦੀਆਂ ਸ਼ਾਨਦਾਰ ਫ਼ਿਲਮਾਂ 'ਚੋਂ ਇੱਕ 'ਚੱਕ ਦੇ ਇੰਡੀਆ' ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਦਾ ਰੋਲ ਅਦਾ ਕਰਨ ਵਾਲੀ ਵਿੱਦਿਆ ਤਾਂ ਤੁਹਾਨੂੰ ਯਾਦ ਹੀ ਹੋਵੇਗੀ।
- - - - - - - - - Advertisement - - - - - - - - -