✕
  • ਹੋਮ

ਸਫ਼ੈਦ ਗਾਊਨ 'ਚ ਪ੍ਰਿਅੰਕਾ ਚੋਪੜਾ ਦੇ ਜਲਵੇ

ਏਬੀਪੀ ਸਾਂਝਾ   |  18 Sep 2017 06:14 PM (IST)
1

ਪ੍ਰਿਅੰਕਾ ਦੂਜੀ ਵਾਰ ਐਮੀ ਐਵਾਰਡਜ਼ ਵਿੱਚ ਸ਼ਿਰਕਤ ਕੀਤੀ ਹੈ।

2

ਉਨ੍ਹਾਂ ਦੇ ਗਾਊਨ ਵਿੱਚ ਲੱਗੇ ਕ੍ਰਿਸਟਲ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੱਤੇ ਸਨ।

3

ਪ੍ਰਿਅੰਕਾ ਦੀ ਦਿੱਖ ਦੀ ਗੱਲ ਕਰੀਏ ਤਾਂ ਉਨ੍ਹਾਂ ਪੋਨੀਟੇਲ ਕੀਤੀ ਹੋਈ ਸੀ ਤੇ ਬੈਰੀ ਰੈੱਡ ਰੰਗ ਦੀ ਲਿਪਿਸਟਿਕ ਵਿੱਚ ਕਾਫੀ ਹੌਟ ਲੱਗ ਰਹੀ ਸੀ।

4

ਪ੍ਰਿਅੰਕਾ ਖੰਭਾ ਵਾਲੇ ਸਫੈਦ ਗਾਊਨ ਵਿੱਚ ਬੇਹੱਦ ਦਿਲਕਸ਼ ਲੱਗ ਰਹੀ ਸੀ।

5

ਇਹ ਐਵਾਰਡਜ਼ ਭਾਰਤੀ ਸਮੇਂ ਮੁਤਾਬਕ ਸੋਮਵਾਰ ਸਵੇਰੇ ਹੋਏ।

6

ਇਸ ਐਵਾਰਡਜ਼ ਸ਼ੋਅ ਵਿੱਚ ਪ੍ਰਿਅੰਕਾ ਡਿਜ਼ਾਇਨਰ ਬਲਮੇਨ ਦਾ ਸਫ਼ੈਦ ਗਾਊਨ ਪਹਿਨ ਕੇ ਪਹੁੰਚੀ ਤੇ ਰੈੱਡ ਕਾਰਪੈਟ 'ਤੇ ਕੁਝ ਇਸ ਅੰਦਾਜ਼ ਨਜ਼ਰ ਆਈ।

7

ਅਮਰੀਕਾ ਦੇ ਲਾਸ ਐਂਜਲਸ ਵਿੱਚ 69ਵੇਂ ਐਮੀ ਐਵਾਰਡਜ਼ 2017 ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਜਲਵੇ ਬਿਖੇਰੇ।

8

ਇੱਕ ਵਾਰ ਐਮੀ ਐਵਾਰਡਜ਼ ਮੌਕੇ ਰੈੱਡ ਕਾਰਪੈਟ 'ਤੇ ਛਾਈ ਰਹੀ ਪ੍ਰਿਅੰਕਾ ਚੋਪੜਾ।

  • ਹੋਮ
  • ਬਾਲੀਵੁੱਡ
  • ਸਫ਼ੈਦ ਗਾਊਨ 'ਚ ਪ੍ਰਿਅੰਕਾ ਚੋਪੜਾ ਦੇ ਜਲਵੇ
About us | Advertisement| Privacy policy
© Copyright@2026.ABP Network Private Limited. All rights reserved.