ਏਸ਼ੀਆ ਦੀ ਸਭ ਤੋਂ ਖੂਬਸੂਰਤ ਲੇਡੀ ਦਾ 27ਵਾਂ ਬਰਥਡੇ, ਵੇਖੋ ਪ੍ਰੀ ਬਰਥਡੇਅ ਬੈਸ਼ Pics..!
Download ABP Live App and Watch All Latest Videos
View In Appਨਿਆ ਨੇ ਇਨ੍ਹਾਂ ਕੇਕਸ ਨਾਲ ਫ਼ੋਟੋ ਵੀ ਖਿਚਵਾਈ ਹੈ। ਫ਼ੋਟੋਆਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ। ਅੱਗੇ ਵੇਖੋ ਉਨ੍ਹਾਂ ਦੀਆਂ ਹੋਰ ਤਸਵੀਰਾਂ।
ਉਨ੍ਹਾਂ ਨੂੰ ਆਪਣੇ ਫੈਨਜ਼ ਤੋਂ ਆਪਣੇ ਜਨਮ ਦਿਨ ਮੌਕੇ ਇੱਕ ਦਰਜਨ ਤੋਂ ਜ਼ਿਆਦਾ ਕੇਕ ਮਿਲੇ, ਇਹ ਵੇਖ ਕੇ ਉਹ ਬੇਹੱਦ ਖ਼ੁਸ਼ ਸੀ।
ਨਿਆ ਫ਼ਿਲਹਾਲ ਖ਼ਤਰੋਂ ਕੇ ਖਿਲਾੜੀ ਦੇ ਨਵੇਂ ਸੀਜ਼ਨ ਵਿੱਚ ਵਿਖਾਈ ਦੇ ਰਹੀ ਹੈ।
ਟੀ.ਵੀ. ਕਲਾਕਾਰ ਅਨਿਤਾ ਹੰਸਨੰਦਨੀ ਤੇ ਉਨ੍ਹਾਂ ਦੇ ਪਤੀ ਰੋਹਿਤ ਰੈੱਡੀ ਵੀ ਇਸ ਮੌਕੇ ਹਾਜ਼ਰ ਸਨ।
ਨਿਆ ਨੇ ਇਸ ਮੌਕੇ ਨੀਲੇ ਰੰਗ ਦੀ ਡ੍ਰੈੱਸ ਵਿੱਚ ਸੁੰਦਰ ਲੱਗ ਰਹੀ ਸੀ।
ਉਨ੍ਹਾਂ ਆਪਣੇ ਜਨਮ ਦਿਨ ਦੇ ਪਹਿਲਾਂ ਵਾਲੀ ਪਾਰਟੀ ਵਿੱਚ ਪੂਰੀ ਧਮਾਲ ਪਾਈ। ਇੱਥੇ ਤੁਸੀਂ ਉਸ ਦੀਆਂ ਖਾਸ ਤਸਵੀਰਾਂ ਵੇਖ ਸਕਦੇ ਹੋ।
ਉਨ੍ਹਾਂ ਨੇ ਜਨਮ ਦਿਨ ਦੇ ਇੱਕ ਦਿਨ ਪਹਿਲਾਂ ਛੋਟੇ ਪਰਦੇ ਦੇ ਆਪਣੇ ਕੁਝ ਸਾਥੀ ਕਲਾਕਾਰਾਂ ਨਾਲ ਆਪਣਾ ਖਾਸ ਦਿਨ ਸੈਲੀਬ੍ਰੇਟ ਕੀਤਾ।
ਏਸ਼ੀਆ ਦੀ ਤੀਜੀ ਸਭ ਤੋਂ ਸੈਕਸੀ ਔਰਤ ਦਾ ਖਿਤਾਬ ਜਿੱਤ ਚੁੱਕੀ ਮੰਨੀ-ਪ੍ਰਮੰਨੀ ਟੈਲੀਵਿਜ਼ਨ ਅਦਾਕਾਰਾ, ਨਿਆ ਸ਼ਰਮਾ ਦਾ 17 ਸਤੰਬਰ ਨੂੰ ਜਨਮ ਦਿਨ ਸੀ। ਇਸ ਦਿਨ ਉਹ 27 ਸਾਲਾਂ ਦੇ ਹੋ ਗਏ।
- - - - - - - - - Advertisement - - - - - - - - -