✕
  • ਹੋਮ

774 ਕਰੋੜ ਖਰਚ ਕੇ ਬਣਾਈ ਫਿਲਮ ਦੂਜੇ ਹਫਤੇ ਹੀ ਫਲੌਪ

ਏਬੀਪੀ ਸਾਂਝਾ   |  19 Jul 2018 03:58 PM (IST)
774 ਕਰੋੜ ਖਰਚ ਕੇ ਬਣਾਈ ਫਿਲਮ ਦੂਜੇ ਹਫਤੇ ਹੀ ਫਲੌਪ
1

ਜੇਕਰ ਦੂਜੀ ਵਾਰ ਵੀ ਫਿਲਮ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਤਾਂ 10.5 ਕਰੋੜ ਡਾਲਰ ਦੇ ਨੁਕਸਾਨ ਦੇ ਨਾਲ ਇਹ ਫਿਲਮ ਇਤਿਹਾਸ ਦੀ ਸਭ ਤੋਂ ਵੱਡੀ ਅਸਫਲ ਫਿਲਮ ਸਾਬਤ ਹੋਵੇਗੀ।

2

ਫਿਲਮ ਦੇ ਨਿਰਮਾਤਾ ਇਸ ਫਿਲਮ 'ਤੇ ਦੁਬਾਰਾ ਕੰਮ ਕਰਕੇ ਇਸ 'ਚ ਸੁਧਾਰ ਕਰਨ ਤੋਂ ਬਾਅਦ ਇਸ ਨੂੰ ਦੁਬਾਰਾ ਰਿਲੀਜ਼ ਕਰਨ ਬਾਰੇ ਸੋਚ ਰਹੇ ਹਨ।

3

ਬੁੱਧ ਪੌਰਾਣਿਕ ਕਥਾ 'ਤੇ ਕੁੱਝ ਹੱਦ ਤੱਕ ਆਧਾਰਤ ਫਿਲਮ ਇੱਕ ਚਰਵਾਹੇ ਵੱਲੋਂ ਪੌਰਾਣਿਕ ਸਵਰਗੀ ਸਾਮਰਾਜ ਨੂੰ ਹਮਲੇ ਤੋਂ ਬਚਾਉਣ ਦੀ ਕਹਾਣੀ ਦੇ ਆਸ-ਪਾਸ ਘੁੰਮਦੀ ਹੈ।

4

ਬੀਬੀਸੀ ਦੀ ਰਿਪੋਰਟ ਮੁਤਾਬਕ 75 ਕਰੋੜ ਯੁਆਨ ਯਾਨੀ ਕਿ 11.2 ਕਰੋੜ ਡਾਲਰ (774 ਕਰੋੜ ਰੁਪਏ) ਦੀ ਲਾਗਤ ਨਾਲ ਬਣੀ ਫਿਲਮ ਨੇ ਪਹਿਲੇ ਵੀਕੈਂਡ 'ਚ ਪੰਜ ਕਰੋੜ ਯੁਆਨ ਤੋਂ ਵੀ ਘੱਟ ਕਮਾਈ ਕੀਤੀ।

5

ਚੀਨ ਦੀ ਸਭ ਤੋਂ ਵੱਧ ਲਾਗਤ ਵਾਲੀ ਫਿਲਮ 'ਅਸੂਰਾ' ਨੂੰ ਨਿਰਾਸ਼ਾਜਨਕ ਸ਼ੁਰੂਆਤ ਤੋਂ ਬਾਅਦ ਸਿਨੇਮਾ ਘਰਾਂ 'ਚੋਂ ਹਟਾ ਦਿੱਤਾ ਗਿਆ ਹੈ।

  • ਹੋਮ
  • ਬਾਲੀਵੁੱਡ
  • 774 ਕਰੋੜ ਖਰਚ ਕੇ ਬਣਾਈ ਫਿਲਮ ਦੂਜੇ ਹਫਤੇ ਹੀ ਫਲੌਪ
About us | Advertisement| Privacy policy
© Copyright@2026.ABP Network Private Limited. All rights reserved.