ਚੰਕੀ ਪਾਂਡੇ ਦੀ ਧੀ ਦੀ ਪਹਿਲੀ ਫ਼ਿਲਮ ਦਾ ਪੋਸਟਰ ਜਾਰੀ
ਏਬੀਪੀ ਸਾਂਝਾ | 11 Apr 2018 08:22 PM (IST)
1
2
3
4
5
6
7
8
9
ਵੇਖੋ ਚੰਕੀ ਪਾਂਡੇ ਦੀ ਧੀ ਅਨੰਨਿਆ ਦੀਆਂ ਕੁਝ ਹੋਰ ਤਸਵੀਰਾਂ।
10
ਸਟੂਡੈਂਟ ਆਫ਼ ਦ ਈਅਰ ਨੂੰ ਪੁੰਡਿਤ ਮਲਹੋਤਰਾ ਨਿਰਦੇਸ਼ਤ ਕਰ ਰਹੇ ਹਨ। ਪੁੰਡਿਤ ਮਨੀਸ਼ ਮਲਹੋਤਰਾ ਦੇ ਭਤੀਜੇ ਹਨ। ਉਨ੍ਹਾਂ ਇਸ ਤੋਂ ਪਹਿਲਾਂ ਇਸ ਫ਼ਿਲਮ ਆਈ ਹੇਟ ਲਵ ਸਟੋਰੀ ਨੂੰ ਨਿਰਦੇਸ਼ਤ ਕੀਤਾ ਸੀ।
11
ਇਸ ਫ਼ਿਲਮ ਵਿੱਚ ਚੰਕੀ ਦੀ ਧੀ ਅਨੰਨਿਆ ਨਾਲ ਬਾਗ਼ੀ 2 ਦੇ ਹੀਰੋ ਟਾਈਗਰ ਸ਼ਰਾਫ਼ ਤੇ ਅਦਾਕਾਰ ਤਾਰਾ ਸੁਤਾਰੀਆ ਵੀ ਹਨ।
12
ਉਨ੍ਹਾਂ ਦਾ ਇਹ ਪੋਸਟਰ ਮੰਗਲਵਾਰ ਰਾਤ ਨੂੰ ਆਇਆ।
13
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਛੇਤੀ ਹੀ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਸਟੂਡੈਂਟ ਆਫ਼ ਦ ਈਅਰ 2 ਵਿੱਚ ਦਿੱਸਣ ਜਾ ਰਹੀ ਹੈ।