ਜਦੋਂ ਭਾਰਤੀ ਨੂੰ ਪੂਲ 'ਚ ਸੁੱਟਣ ਦੀ ਕੋਸ਼ਿਸ਼ ਰਹੀ ਅਸਫਲ..!
ਏਬੀਪੀ ਸਾਂਝਾ | 13 Dec 2017 05:45 PM (IST)
1
2
3
4
5
6
7
8
ਵੇਖੋ ਪੂਲ ਪਾਰਟੀ ਦੇ ਨਾਲ ਨਾਲ ਭਾਰਤੀ ਦੀਆਂ ਕੁਝ ਹੋਰ ਤਸਵੀਰਾਂ-
9
10
11
12
ਕਾਮੇਡੀਅਮ ਭਾਰਤੀ ਸਿੰਘ ਨੇ ਬੀਤੇ 3 ਦਸੰਬਰ ਨੂੰ ਆਪਣੇ ਪ੍ਰੇਮੀ ਹਰਸ਼ ਨਾਲ ਵਿਆਹ ਕਰ ਲਿਆ ਸੀ।
13
ਇਸ ਤਸਵੀਰ ਵਿੱਚ ਟੈਲੀਵਿਜ਼ਨ ਦੇ ਸਿਤਾਰੇ ਰਿਤਵਿਕ ਧੰਜਾਨੀ ਨੂੰ ਆਪਣੀ ਪਤਨੀ ਆਸ਼ਾ ਨੇਗੀ ਨੂੰ ਗੋਦੀ ਚੁੱਕ ਕੇ ਪੂਲ ਵਿੱਚ ਸੁੱਟਦੇ ਨੂੰ ਵੇਖ ਰਹੇ ਹੋ।
14
ਦਰਅਸਲ, ਇਸ ਦੌਰਾਨ ਵਿਆਹ ਸਮਾਗਮ ਵਿੱਚ ਆਏ ਸਿਤਾਰੇ ਪੂਲ ਕਿਨਾਰੇ ਖ਼ੂਬ ਮਸਤੀ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਭਾਰਤੀ ਨੂੰ ਚੁੱਕ ਕੇ ਪੂਲ ਵਿੱਚ ਸੁੱਟਣ ਦੀ ਅਸਫਲ ਕੋਸ਼ਿਸ਼ ਵੀ ਹੋ ਰਹੀ ਹੈ।
15
ਇਹ ਤਸਵੀਰਾਂ ਦਿੱਗਜ ਕਾਮੇਡੀਅਨ ਭਾਰਤੀ ਸਿੰਘ ਦੀ ਸ਼ਾਦੀ ਦੌਰਾਨ ਹੋਏ ਇੱਕ ਸਮਾਗਮ ਦੀਆਂ ਹਨ।