ਇਨ੍ਹਾਂ 'ਚੋਂ ਅਸਲੀ ਭਾਰਤੀ ਕੌਣ...?
ਏਬੀਪੀ ਸਾਂਝਾ | 04 Jan 2018 08:10 PM (IST)
1
2
3
4
5
ਵੇਖੋ ਭਾਰਤੀ ਤੇ ਪਿੰਕੀ ਦੀਆਂ ਕੁਝ ਹੋਰ ਤਸਵੀਰਾਂ।
6
ਇਨ੍ਹਾਂ ਵਿੱਚ ਭਾਰਤੀ ਨੇ ਕਾਫੀ ਭਾਵਨਾਤਮਕ ਸੰਦੇਸ਼ ਵੀ ਲਿਖਿਆ ਹੈ।
7
ਹਾਲ ਹੀ ਵਿੱਚ ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਭੈਣ ਪਿੰਕੀ ਦੇ ਜਨਮਦਿਨ 'ਤੇ ਤਸਵੀਰਾਂ ਸਾਂਝੀਆਂ ਕੀਤੀਆ ਹਨ।
8
ਬੇਸ਼ੱਕ ਭਾਰਤੀ ਤੇ ਪਿੰਕੀ ਜੌੜੀਆਂ ਭੈਣਾਂ ਵਾਂਗ ਦਿਸਦੀਆਂ ਹੋਣ, ਪਰ ਉਨ੍ਹਾਂ ਦੀ ਉਮਰ ਵਿੱਚ ਫਰਕ ਹੈ।
9
ਜੇਕਰ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਤੇ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਇਹੋ ਗੱਲ ਆਵੇਗੀ ਕਿ ਇਹ ਕੋਈ ਹੋਰ ਨਹੀਂ ਬਲਕਿ ਕਾਮੇਡੀਅਨ ਭਾਰਤੀ ਸਿੰਘ ਹੈ। ਉਹ ਆਪਣੇ ਪਤੀ ਹਰਸ਼ ਨਾਲ ਖੜ੍ਹੀ ਹੋਈ ਹੈ। ਪਰ ਤੁਸੀਂ ਗ਼ਲਤ ਹੋ, ਕਿਉਂਕਿ ਇਹ ਭਾਰਤੀ ਨਹੀਂ ਬਲਕਿ ਭਾਰਤੀ ਦੀ ਵੱਡੀ ਭੈਣ ਪਿੰਕੀ ਹੈ।