'ਮੇਰੇ ਡੈਡ ਕੀ ਮਾਰੂਤੀ' ਵਾਲੀ 'ਰੇਹਾ' ਦਾ ਖ਼ੂਬਸੂਰਤ ਅੰਦਾਜ਼
ਏਬੀਪੀ ਸਾਂਝਾ | 04 Jan 2018 07:57 PM (IST)
1
ਪਰ ਫਿੱਟਨੈਸ ਦੀ ਚੱਕਰ ਵਿੱਚ ਉਹ ਸੋਸ਼ਲ ਮੀਡੀਆ 'ਤੇ ਖ਼ੂਬ ਪਾਪੂਲਰ ਹੋ ਰਹੀ ਹੈ।
2
ਰੇਹਾ ਨੂੰ ਬਾਲੀਵੁੱਡ ਵਿੱਚ ਕੋਈ ਵੱਡੀ ਕਾਮਯਾਬੀ ਤਾਂ ਨਹੀਂ ਮਿਲੀ ਹੈ।
3
ਇਸ ਦੌਰਾਨ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਸੀ।
4
ਰੇਹਾ ਦੀਆਂ ਜਿੰਮ ਵਿੱਚੋਂ ਬਾਹਰ ਨਿੱਕਲਦੀ ਦੀਆਂ ਤਸਵੀਰਾਂ ਇਹੋ ਬਿਆਨ ਕਰ ਰਹੀਆਂ ਹਨ।
5
ਸੋਨਾਲੀ ਕੇਬਲ ਤੇ ਮੇਰੇ ਡੈਡ ਕੀ ਮਾਰੂਤੀ ਵਰਗੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਰੇਹਾ ਚੱਕਰਵਰਤੀ ਅੱਜ ਕੱਲ੍ਹ ਫਿੱਟ ਹੋਣ ਵਿੱਚ ਲੱਗੀ ਹੋਈ ਹੈ।