ਸ਼ਰਧਾ ਕਪੂਰ ਦਾ ਸੜਕਾਂ 'ਤੇ ਅੰਦਾਜ਼
ਏਬੀਪੀ ਸਾਂਝਾ | 04 Jan 2018 05:22 PM (IST)
1
ਆਪਣੀ ਫਿੱਟਨੈੱਸ 'ਤੇ ਧਿਆਨ ਦਿੰਦਿਆਂ ਸ਼ਰਧਾ ਕਪੂਰ ਛੇਤੀ ਹੀ ਕੰਮ 'ਤੇ ਵਾਪਸ ਪਰਤ ਆਏਗੀ। ਤਸਵੀਰਾਂ- ਮਾਨਵ ਮੰਗਲਾਨੀ
2
ਪਰ ਸੈਲਿਬ੍ਰਿਟੀਜ਼ ਦੇ ਫਿੱਟਨੈੱਸ ਗੋਲ ਕੁਝ ਵੱਖਰੇ ਹੁੰਦੇ ਹਨ।
3
ਸ਼ਰਧਾ ਕਪੂਰ ਨੇ ਅਸਮਾਨੀ ਟੀ-ਸ਼ਰਟ ਤੇ ਕਾਲ਼ਾ ਪਜਾਮਾ ਪਹਿਨਿਆ ਹੋਇਆ ਹੈ, ਜਿਸ ਵਿੱਚ ਉਹ ਕਾਫੀ ਫਿੱਟ ਲੱਗ ਰਹੀ ਹੈ।
4
ਸ਼ਰਦਾ ਕਪੂਰ ਖ਼ੁਦ ਨੂੰ ਫਿੱਟ ਕਰਨ ਲਈ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ।
5
ਹਾਲ ਹੀ ਵਿੱਚ ਬਾਂਦਰਾ ਦੀਆਂ ਸੜਕਾਂ 'ਤੇ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੌੜਦੀ ਦਿਖਾਈ ਦਿੱਤੀ।
6
ਅਜਿਹੇ ਵਿੱਚ ਸੈਲੀਬ੍ਰਿਟੀਜ਼ ਵਿੱਚ ਹੁਣ ਆਪਣਾ ਵਜ਼ਨ ਘੱਟ ਕਰਨ ਵਿੱਚ ਜੁਟ ਗਏ ਹਨ।
7
ਜ਼ਾਹਿਰ ਹੈ ਕਿ ਛੁੱਟੀਆਂ ਤੇ ਪਾਰਟੀਜ਼ ਤੋਂ ਬਾਅਦ ਵੀ ਵਜ਼ਨ ਵਧ ਜਾਂਦਾ ਹੈ।
8
ਕ੍ਰਿਸਮਸ ਤੇ ਨਿਊ ਈਅਰ ਦੀ ਛੁੱਟੀਆਂ ਖ਼ਤਮ ਹੋ ਚੁੱਕੀਆਂ ਹਨ। ਹੁਣ ਸਾਰੇ ਸਿਤਾਰੇ ਕੰਮ 'ਤੇ ਵਾਪਸ ਆ ਗਏ ਹਨ।