ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੇਂਡਰ ਲਾਂਚ 'ਤੇ ਪਹੁੰਚੇ। ਇਸ ਦੌਰਾਨ ਸ਼ਾਹਰੁਖ ਆਪ ਵੀ ਫੋਟੋਗ੍ਰਾਫਰ ਬਣੇ, ਕਿਵੇਂ, ਵੇਖੋ ਤਸਵੀਰਾਂ ਵਿੱਚ।