ਡੈੱਡਪੂਲ ਦੀ ਸਕਰੀਨਿੰਗ ’ਤੇ ਹਰਸ਼ਵਰਧਨ ਕਰ ਗਏ ਆਪਣੀ ‘ਭਾਵੇਸ਼ ਜੋਸ਼ੀ’ ਦਾ ਪ੍ਰੋਮੋਸ਼ਨ
ਏਬੀਪੀ ਸਾਂਝਾ | 19 May 2018 12:45 PM (IST)

1
2
3
ਅਦਾਕਾਰ ਕੁਨਾਲ ਖੇਮੂ ਵੀ ਇਹ ਫ਼ਿਲਮ ਵੇਖਣ ਪੁੱਜਿਆ। ਸਾਰਿਆਂ ਨੇ ਇੱਥੇ ਖ਼ੂਬ ਮਸਤੀ ਕੀਤੀ।
4
ਇਹ ਬਹੁਤ ਦਿਲਚਸਪ ਨਜ਼ਾਰਾ ਸੀ ਕਿ ਜਿਸ ਬਾਲੀਵੁੱਡ ਆਦਾਕਾਰ ਨਾਲ ਲੋਕ ਸੈਲਫੀ ਲੈਂਦੇ ਹਨ ਉਹ ਖ਼ੁਦ ਕਿਸੇ ਹੋਰ ਆਦਾਕਾਰ ਦੀ ਫੋਟੋ ਲੈ ਰਿਹਾ ਹੈ।
5
ਉਸ ਦੇ ਇਹ ਰੂਪ ਵੇਖ ਕੇ ਵਰੁਨ ਧਵਨ ਨੇ ਉਸ ਦੀਆਂ ਤਸਵੀਰਾਂ ਖਿੱਚੀਆਂ।
6
ਆਪਣੀ ਫ਼ਿਲਮ ‘ਭਾਵੇਸ਼ ਜੋਸ਼ੀ’ ਦੇ ਲਿਬਾਸ ਵਿੱਚ ਪੁੱਜੇ ਅਦਾਕਾਰ ਹਰਸ਼ਵਰਧਨ ਕਪੂਰ ਨੇ ਇੱਥੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
7
ਬੀਤੇ ਕੱਲ੍ਹ ਮੁੰਬਈ ਵਿੱਚ ਹਾਲੀਵੁੱਡ ਫ਼ਿਲਮ ‘ਡੈੱਡਪੂਲ 2’ ਦੀ ਸਕਰੀਨਿੰਗ ਰੱਖੀ ਗਈ ਸੀ। ਇਸ ਫ਼ਿਲਮ ਨੂੰ ਵੇਖਣ ਕਈ ਸਿਤਾਰੇ ਪੁੱਜੇ।