ਦੀਪਿਕਾ ਨੇ ਚੁਰਾਇਆ ਸਟਾਈਲ!
ਏਬੀਪੀ ਸਾਂਝਾ | 20 Oct 2016 10:51 AM (IST)
1
2
3
4
5
6
7
8
'ਬਿੱਗ ਬਾਸ 10' ਦੇ ਪ੍ਰੀਮਿਅਰ 'ਤੇ ਅਦਾਕਾਰਾ ਦੀਪਿਕਾ ਪਾਡੂਕੋਣ ਦੀ ਪੋਸ਼ਾਕ ਹੁਣ ਸੁਰਖੀਆਂ ਬਟੋਰ ਰਹੀ ਹੈ। ਦੀਪਿਕਾ ਨੇ ਤਾਂ ਸਾਰੀ ਲਾਇਮਲਾਈਟ ਲੈ ਲਈ ਪਰ ਹੁਣ ਖਬਰਾਂ ਹਨ ਕਿ ਦੀਪਿਕਾ ਦੀ ਇਹ ਡਰੈਸ ਹਾਲੀਵੁੱਡ ਅਦਾਕਾਰਾ ਤੋਂ ਚੁਰਾਈ ਗਈ ਹੈ।
9
10
ਦੀਪਿਕਾ ਨੇ ਵੈਸੇ ਬਾਲੀਵੁੱਡ ਅਦਾਕਾਰਾਂ ਨੂੰ ਵੀ ਨਹੀਂ ਬਖਸ਼ੀਆ ਸਟਾਈਲ ਕਾਪੀ ਕਰਨ ਵਿੱਚ।
11
12
ਇਹ ਪਹਿਲੀ ਵਾਰ ਨਹੀਂ ਜਦ ਦੀਪਿਕਾ ਨੇ ਅਜਿਹਾ ਕੁਝ ਕੀਤਾ ਹੈ, ਉਹ ਪਹਿਲਾਂ ਵੀ ਹਾਲੀਵੁੱਡ ਅਦਾਕਾਰਾਂ ਨੂੰ ਫੈਸ਼ਨ ਦੇ ਮਾਮਲੇ ਵਿੱਚ ਕਾਪੀ ਕਰਦੀ ਆਈ ਹੈ।
13
14
15