ਕੀ ਗੱਲਾਂ ਕਰ ਰਹਿਆਂ ਦੀਪਿਕਾ ਅਤੇ ਕਰਿਸ਼ਮਾ ?
ਏਬੀਪੀ ਸਾਂਝਾ | 30 Aug 2016 11:37 AM (IST)

ਲੈਕਮੇ ਫੈਸ਼ਨ ਵੀਕ ਦੇ ਆਖਰੀ ਦਿਨ ਅਦਾਕਾਰਾਂ ਦੀਪਿਕਾ ਪਾਡੂਕੋਣ ਅਤੇ ਕਰਿਸਮਾ ਕਪੂਰ ਇੱਕ ਦੂਜੇ ਨਾਲ ਖੂਬ ਗੱਲਾਂ ਕਰਦੀ ਨਜ਼ਰ ਆਈ।
1
2
ਉਹ ਡੀਜ਼ਾਈਨਰ ਸਭਯਸਾਚੀ ਮੁਖਰਜੀ ਨੂੰ ਸਪੋਰਟ ਕਰਨ ਪਹੁੰਚੀ ਸੀ।
3
ਗੋਲਡਨ ਸਾੜੀ ਵਿੱਚ ਦੀਪਿਕਾ ਬੇਹਦ ਖੂਬਸੂਰਤ ਲੱਗ ਰਹੀ ਸੀ।
4
5
ਦੀਪਿਕਾ ਇੱਕ ਮਹਿਮਾਨ ਦੇ ਤੌਰ ਤੇ ਰੈਮਪ 'ਤੇ ਵੀ ਚੜੀ।
6
7
8
9
ਦੋਹਾਂ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹਿਆਂ ਹਨ।
10
ਇਹ ਓਦੋਂ ਹੋਇਆ ਜਦ ਕਰੀਨਾ ਆਪਣੇ ਬੇੇਬੀ ਬਮਪ ਨਾਲ ਰੈਮਪ 'ਤੇ ਵਾਕ ਕਰ ਰਹੀ ਸੀ।
11
ਲੈਕਮੇ ਫੈਸ਼ਨ ਵੀਕ ਦੇ ਆਖਰੀ ਦਿਨ ਅਦਾਕਾਰਾਂ ਦੀਪਿਕਾ ਪਾਡੂਕੋਣ ਅਤੇ ਕਰਿਸਮਾ ਕਪੂਰ ਇੱਕ ਦੂਜੇ ਨਾਲ ਖੂਬ ਗੱਲਾਂ ਕਰਦੀ ਨਜ਼ਰ ਆਈ।