ਮੁੰਬਈ ਵਿੱਚ ਚਲ ਰਹੇ ਲੈਕਮੇ ਫੈਸ਼ਨ ਵੀਕ ਦੌਰਾਨ ਸ਼ਿਲਪਾ ਸ਼ੈੱਟੀ ਡੀਜ਼ਾਈਨਰ ਅਨੂਸ਼੍ਰੀ ਰੈਡੀ ਦੀ ਸ਼ੋਅਸਟੌਪਰ ਬਣੀ। ਪਿੰਕ ਅਤੇ ਗੋਲਡਨ ਲਹਿੰਗੇ ਵਿੱਚ ਸ਼ਿਲਪਾ ਨੇ ਜਲਵੇ ਬਿਖੇਰੇ, ਵੇਖੋ ਤਸਵੀਰਾਂ।