ਜੈਜ਼ੀ ਬੀ ਨੂੰ ਆਈ ਉਸਤਾਦ ਮਾਣਕ ਦੀ ਯਾਦ
ਏਬੀਪੀ ਸਾਂਝਾ | 28 Aug 2016 01:32 PM (IST)
1
2
3
4
5
6
7
ਪੰਜਾਬੀ ਗਾਇਕ ਜੈਜ਼ੀ ਬੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਨਾਲ ਤਸਵੀਰ ਸਾਂਝੀ ਕੀਤੀ। ਜੈਜ਼ੀ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਸਨ ਅਤੇ ਅਕਸਰ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਹਨ। ਅੱਗੇ ਤਸਵੀਰਾਂ ਵਿੱਚ ਪੇਸ਼ ਹਨ ਸੁਬੂਤ।
= 7">