2016 ਵਿੱਚ ਹੁਣ ਇਹਨਾਂ ਫਿਲਮਾਂ ਦਾ ਇੰਤਜ਼ਾਰ
ਏਬੀਪੀ ਸਾਂਝਾ | 28 Aug 2016 12:07 PM (IST)
1
ਅਜੇ ਦੇਵਗਨ ਦੀ ਡੈਬਿਊ ਡਾਏਰੈਕਸ਼ਨ ਫਿਲਮ ਸ਼ਿਵਾਏ ਵੀ ਹੋਏਗੀ ਰਿਲੀਜ਼।
2
ਅਮਿਤਾਭ ਬੱਚਨ ਦੀ ਪਿੰਕ ਪੇਸ਼ ਕਰੇਗੀ ਥਰਿਲ।
3
ਬਾਓਪਿਕ ਐਮ ਐਸ ਧੋਨੀ ਵਿੱਚ ਨਜ਼ਰ ਆਉਣਗੇ ਸੁਸ਼ਾਂਤ।
4
ਮਿਰਜ਼ਿਆ ਵਿੱਚ ਡੈਬਿਊ ਕਰਨਗੇ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ।
5
ਨਵਾਜ਼ੂਦੀਨ ਸਿੱਦਿਕੀ ਕੌਮੇਡੀ ਕਰਦੇ ਨਜ਼ਰ ਆਉਣਗੇ ਫਿਲਮ ਫਰੀਕੀ ਅਲੀ ਵਿੱਚ।
6
ਸ਼ਾਹਰੁਖ ਅਤੇ ਆਲੀਆ ਕਹਿਣਗੇ ਡਿਅਰ ਜ਼ਿੰਦਗੀ।
7
ਆਮਿਰ ਖਾਨ ਪੇਸ਼ ਕਰਨਗੇ ਦੰਗਲ
8
2016 ਨੂੰ ਖਤਮ ਹੋਣ ਵਿੱਚ ਹੁਣ ਸਿਰਫ ਚਾਰ ਮਹੀਨੇ ਰਹਿ ਗਏ ਹਨ ਜਿਸ ਵਿੱਚ ਰਿਲੀਜ਼ ਹੋਣਗੀਆਂ ਕਈ ਦਿਲਚਸਪ ਫਿਲਮਾਂ, ਮਾਰੋ ਇੱਕ ਨਿਗਾਹ।
9
ਵਾਨੀ ਕਪੂਰ ਅਤੇ ਰਣਵੀਰ ਸਿੰਘ ਹੋ ਜਾਣਗੇ 'ਬੇਫਿਕਰੇ'
10
ਕੈਟਰੀਨਾ ਕੈਫ ਅਤੇ ਸਿੱਧਾਰਥ ਮਲਹੋਤਰਾ ਦੀ ਲਵ ਸਟੋਰੀ ਬਾਰ ਬਾਰ ਦੇਖੋ।
11
ਸੋਨਾਕਸ਼ੀ ਦੀ ਫਿਲਮ ਅਕੀਰਾ ਜਿਸ ਵਿੱਚ ਸੋਨਾ ਹਿਰੋਇੰਨ ਨਹੀਂ ਹੀਰੋ ਹੈ।