ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕਨ ਟੀਵੀ ਸ਼ੋਅ 'ਕੁਆਨਟੀਕੋ' ਦੇ ਦੂਜੇ ਭਾਗ ਵਿੱਚ ਜਲਦ ਨਜ਼ਰ ਆਏਗੀ। ਇਹ ਸ਼ੋਅ ਅਗਲੇ ਮਹੀਨੇ ਸ਼ੁਰੂ ਹੋਵੇਗਾ, ਵੇਖੋ ਦਿਲਚਸਪ ਤਸਵੀਰਾਂ।